ਕੈਮਰੇ ਦੇਖ ਇੱਕ ਵਾਰ ਫਿਰ ਤੈਮੂਰ ਨੇ ਦਿੱਤੇ ਪੋਜ਼

ਏਬੀਪੀ ਸਾਂਝਾ   |  23 Aug 2018 04:13 PM (IST)
ਕੈਮਰੇ ਦੇਖ ਇੱਕ ਵਾਰ ਫਿਰ ਤੈਮੂਰ ਨੇ ਦਿੱਤੇ ਪੋਜ਼
1

2

3

4

ਤੈਮੂਰ ਇੱਥੇ ਬਲੂ ਟੀ-ਸ਼ਰਟ ਤੇ ਹਾਫ ਪੈਂਟ ‘ਚ ਨਜ਼ਰ ਆਇਆ। 15 ਅਗਸਤ ਵਾਲੇ ਦਿਨ ਵੀ ਤੈਮੂਰ ਹੱਥ ‘ਚ ਤਿਰੰਗਾ ਲਏ ਪਾਪਾ ਸੈਫ ਨਾਲ ਨਜ਼ਰ ਆਏ ਸੀ।

5

ਤੈਮੂਰ ਦਾ ਇੱਕ ਵਾਰ ਫੇਰ ਕਿਊਟ ਅੰਦਾਜ਼ ਕੈਮਰਿਆਂ ‘ਚ ਕੈਦ ਹੋਇਆ ਹੈ। ਇਸ ਵਾਰ ਤੈਮੂਰ ਮਾਸੀ ਕ੍ਰਿਸ਼ਮਾ ਕਪੂਰ ਦੇ ਘਰ ਦੇ ਬਾਹਰ ਸਪੋਟ ਹੋਇਆ ਹੈ।

6

ਹਰ ਵਾਰ ਤੈਮੂਰ ਮੀਡੀਆ ਕੈਮਰਿਆਂ ਨੂੰ ਦੇਖ ਕੇ ਕਿਊਟ ਸਮਾਇਲ ਦਿੰਦੇ ਹਨ ਤੇ ਆਪਣਾ ਫੈਨ ਬਣਾ ਲੈਂਦੇ ਹਨ। ਹੁਣ ਤਾਂ ਉਹ ਕੈਮਰਿਆਂ ਨੂੰ ਦੇਖ ਕੇ ‘ਹੈਲੋ’ ਵੀ ਕਹਿੰਦਾ ਹੈ।

7

ਸੋਸ਼ਲ ਮੀਡੀਆ ‘ਤੇ ਹੁਣ ਤੋਂ ਹੀ ਤੈਮੂਰ ਦੇ ਲੱਖਾਂ ਫੈਨਸ ਹਨ ਤੇ ਉਸ ਦੇ ਨਾਂ ‘ਤੇ ਕਈ ਇੰਸਟਾਗ੍ਰਾਮ ਅਕਾਉਂਟ ਬਣੇ ਹੋਏ ਹਨ।

8

ਹੁਣ ਤੋਂ ਹੀ ਕਰੀਨਾ-ਸੈਫ ਦਾ ਬੇਟਾ ਤੈਮੂਰ ਅਲੀ ਖ਼ਾਨ ਕਿਸੇ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ। ਆਏ ਦਿਨ ਤੈਮੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ।

  • ਹੋਮ
  • Photos
  • ਮਨੋਰੰਜਨ
  • ਕੈਮਰੇ ਦੇਖ ਇੱਕ ਵਾਰ ਫਿਰ ਤੈਮੂਰ ਨੇ ਦਿੱਤੇ ਪੋਜ਼
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ