ਤੈਮੂਰ ਅਲੀ ਖ਼ਾਨ ਬੈਡਮਿੰਟਨ ਖੇਡਣ ਦਾ ਸ਼ੌਂਕੀ

ਏਬੀਪੀ ਸਾਂਝਾ   |  06 Aug 2018 03:18 PM (IST)
ਤੈਮੂਰ ਅਲੀ ਖ਼ਾਨ ਬੈਡਮਿੰਟਨ ਖੇਡਣ ਦਾ ਸ਼ੌਂਕੀ
1

ਤੈਮੂਰ ਅਲੀ ਖ਼ਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਮ ਹੀ ਵਾਇਰਲ ਹੁੰਦੀਆ ਰਹਿੰਦੀਆ ਹਨ। ਹਾਲ ਹੀ ‘ਚ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਉਹ ਆਪਣੇ ਪਾਪਾ ਸੈਫ ਅਲੀ ਖ਼ਾਨ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

2

3

ਇਸ ਤੋਂ ਪਹਿਲਾਂ ਤੈਮੂਰ ਦੀਆਂ ਕੁਝ ਹੋਰ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਸੀ ਜਿਸ ‘ਚ ਉਹ ਆਪਣਾ ਨਾਂ ਬੁਲਾਏ ਜਾਣ ‘ਤੇ ਕਾਫੀ ਖੁਸ਼ ਹੁੰਦਾ ਹੈ।

4

5

6

ਸੈਫ ਅਲੀ ਆਪਣੇ ਦੋਸਤਾਂ ਨਾਲ ਬੈਡਮਿੰਟਨ ਖੇਡ ਰਹੇ ਸੀ ਤੇ ਉਨ੍ਹਾਂ ਨਾਲ ਉਸ ਸਮੇਂ ਤੈਮੁਰ ਵੀ ਮੌਜੂਦ ਸੀ। ਉਸ ਨੇ ਸੈਫ ਦਾ ਰੈਕਟ ਲੈ ਕੇ ਖੁਦ ਖੇਡਣਾ ਸ਼ੁਰੂ ਕਰ ਦਿੱਤਾ।

7

ਕੈਮਰੇ ‘ਚ ਕੈਦ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਤੈਮੂਰ ਤਾਂ ਰੈਕਟ ਉਠਾ ਵੀ ਨਹੀਂ ਪਾ ਰਿਹਾ ਪਰ ਸ਼ਟਲ ਨੂੰ ਮਾਰਨ ਦੀ ਉਸ ਦੀ ਜਿੱਦ ਸਾਫ ਨਜ਼ਰ ਆ ਰਹੀ ਹੈ।

8

9

  • ਹੋਮ
  • Photos
  • ਮਨੋਰੰਜਨ
  • ਤੈਮੂਰ ਅਲੀ ਖ਼ਾਨ ਬੈਡਮਿੰਟਨ ਖੇਡਣ ਦਾ ਸ਼ੌਂਕੀ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ