✕
  • ਹੋਮ

ਚਾਂਦਨੀ ਰਾਤ 'ਚ ਤਾਜ ਦੇ ਦੀਦਾਰ

ਏਬੀਪੀ ਸਾਂਝਾ   |  22 Nov 2016 05:43 PM (IST)
1

ਆਗਰਾ ਵਿੱਚ ਹਰ ਦਿਨ 30 ਹਜ਼ਾਰ ਸੈਲਾਨੀ ਆਉਂਦੇ ਹਨ।

2

ਪੁਰਾਤਤਵ ਵਿਭਾਗ ਨੂੰ ਉਮੀਦ ਹੈ ਕਿ ਇਸ ਨਾਲ ਨਾਈਟ ਟਰੂਜਿਮ ਨੂੰ ਵਧਾਵਾ ਮਿਲੇਗਾ।

3

ਸੈਲਾਨੀਆਂ ਦੀ ਦਿੱਕਤ ਨੂੰ ਦੇਖਦੇ ਹੋਏ ਹੁਣ ਪੁਰਾਤਤਵ ਵਿਭਾਗ ਨੇ ਤਾਜ ਮਹਿਲ ਦਾ ਰਾਤ ਸਮੇਂ ਦੀਦਾਰ ਕਰਨ ਲਈ ਵੱਖਰੇ ਪਲੇਟਫ਼ਾਰਮ ਬਣਾ ਦਿੱਤੇ ਹਨ।

4

ਹੁਣ ਤੱਕ ਰਾਤ ਸਮੇਂ ਸਿਰਫ਼ 400 ਲੋਕ ਹੀ ਤਾਜ ਮਹਿਲ ਦਾ ਦੀਦਾਰ ਕਰ ਪਾਉਂਦੇ ਸੀ। ਇਸ ਦਾ ਕਾਰਨ ਸੀ ਥਾਂ ਦੀ ਕਮੀ ਸੀ।

5

ਇਸ ਦੇ ਲਈ ਯੂ ਪੀ ਸਰਕਾਰ ਨੇ ਵੱਖਰੇ ਪਲੇਟਫ਼ਾਰਮ ਬਣਾ ਦਿੱਤੇ ਹਨ।

6

ਤਾਜ ਮਹਿਲ ਦਾ ਦੀਦਾਰ ਕਰਨ ਵਾਲਿਆਂ ਲਈ ਚੰਗੀ ਖ਼ਬਰ ਹੈ। ਛੇਤੀ ਹੀ ਤਾਜ ਦਾ ਦੀਦਾਰ ਰਾਤ ਸਮੇਂ ਵੀ ਕੀਤਾ ਜਾ ਸਕਦਾ ਹੈ।

  • ਹੋਮ
  • Photos
  • ਖ਼ਬਰਾਂ
  • ਚਾਂਦਨੀ ਰਾਤ 'ਚ ਤਾਜ ਦੇ ਦੀਦਾਰ
About us | Advertisement| Privacy policy
© Copyright@2026.ABP Network Private Limited. All rights reserved.