✕
  • ਹੋਮ

ਤਮੰਨਾ ਨੇ ਕੋਹਲੀ ਨੂੰ ਕਹੇ ਸਿਰਫ ਚਾਰ ਸ਼ਬਦ...

ਏਬੀਪੀ ਸਾਂਝਾ   |  03 Mar 2019 04:55 PM (IST)
1

ਉਸ ਨੇ ਕਿਹਾ ਉਸ ਐਡ ਸ਼ੂਟ ਦੌਰਾਨ ਮਸਾਂ ਦੋਵਾਂ ਜਣਿਆਂ ਨੇ ਇੱਕ ਦੂਜੇ ਨੂੰ 4 ਸ਼ਬਦ ਕਹੇ ਹੋਣਗੇ।

2

ਦਰਅਸਲ ਤਮੰਨਾ ਤੇ ਵਿਰਾਟ ਨੇ 2012 ਵਿੱਚ ਇੱਕ ਮੋਬਾਈਲ ਫੋਨ ਦੇ ਇਸ਼ਤਿਹਾਰ ਵਿੱਚ ਕੰਮ ਕੀਤਾ ਸੀ।

3

ਇਸ ਦੇ ਬਾਅਦ ਕੋਹਲੀ ਤੇ ਤਮੰਨਾ ਦੀ ਡੇਟਿੰਗ ਦੀਆਂ ਅਫ਼ਵਾਹਾਂ ਨੇ ਜ਼ੋਰ ਫੜ ਲਿਆ ਸੀ।

4

ਤਮੰਨਾ ਭਾਟੀਆ ਨੇ ਪਹਿਲੀ ਵਾਰ ਵਿਰਾਟ ਕੋਹਲੀ ਨਾਲ ਆਪਣੇ ਸਬੰਧਾਂ ਬਾਰੇ ਚੁੱਪ ਤੋੜੀ ਹੈ।

5

ਇਸ ਬਿਆਨ ਦੌਰਾਨ ਉਸ ਨੇ ਵਿਰਾਟ ਦੀ ਤਾਰੀਫ ਵੀ ਕੀਤੀ।

6

ਕੋਹਲੀ ਨਾਲ ਡੇਟਿੰਗ ਦੀਆਂ ਅਫ਼ਵਾਹਾਂ ਬਾਰੇ ਸਫ਼ਾਈ ਦਿੰਦਿਆਂ ਤਮੰਨਾ ਨੇ ਕਿਹਾ ਕਿ ਉਸ ਐਡ ਫਿਲਮ ਦੀ ਸ਼ੂਟਿੰਗ ਦੇ ਬਾਅਦ ਉਹ ਕਦੀ ਵਿਰਾਟ ਨੂੰ ਨਹੀਂ ਮਿਲੀ ਤੇ ਨਾ ਹੀ ਉਨ੍ਹਾਂ ਵਿਚਾਲੇ ਕੋਈ ਗੱਲਬਾਤ ਹੋਈ।

7

ਹਾਲਾਂਕਿ ਦੋਵਾਂ ਵਿੱਚੋਂ ਕਿਸੇ ਇੱਕ ਨੇ ਵੀ ਇਸ ’ਤੇ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਪਰ ਕਈ ਸਾਲਾਂ ਬਾਅਦ ਹੁਣ ਤਮੰਨਾ ਨੇ ਮੀਡੀਆ ਸਾਹਮਣੇ ਖੁੱਲ੍ਹ ਕੇ ਇਸ ਬਾਰੇ ਗੱਲ ਕੀਤੀ ਹੈ।

8

ਵਿਆਹ ਤੋਂ ਪਹਿਲਾਂ ਵਿਰਾਟ ਕੋਹਲੀ ਦਾ ਨਾਂ ਕਈ ਅਦਾਕਾਰਾਵਾਂ ਨਾਲ ਜੁੜਿਆ ਸੀ। ਇਨ੍ਹਾਂ ਦੀ ਲਿਸਟ ਵਿੱਚ ਹਿੰਦੀ, ਤਮਿਲ ਤੇ ਤੇਲਗੂ ਫਿਲਮ ਇੰਡਸਟਰੀ ਵਿੱਚ ਕੰਮ ਕਰਕੇ ਵੱਡਾ ਨਾਂ ਕਮਾਉਣ ਵਾਲੀ ਅਦਾਕਾਰਾ ਤਮੰਨਾ ਭਾਟੀਆ ਦਾ ਨਾਂ ਵੀ ਸ਼ਾਮਲ ਹੈ।

  • ਹੋਮ
  • Photos
  • ਮਨੋਰੰਜਨ
  • ਤਮੰਨਾ ਨੇ ਕੋਹਲੀ ਨੂੰ ਕਹੇ ਸਿਰਫ ਚਾਰ ਸ਼ਬਦ...
About us | Advertisement| Privacy policy
© Copyright@2025.ABP Network Private Limited. All rights reserved.