✕
  • ਹੋਮ

ਟਾਟਾ ਦੀ Hexa ਦੇਵੇਗੀ Innova ਨੂੰ ਟੱਕਰ

ਏਬੀਪੀ ਸਾਂਝਾ   |  17 Jan 2017 11:04 AM (IST)
ਟਾਟਾ ਦੀ Hexa ਦੇਵੇਗੀ Innova ਨੂੰ ਟੱਕਰ
1

ਟਾਟਾ ਆਪਣੀ ਨਵੀਂ Tata Hexa ਰਾਹੀਂ ਈਨੋਵਾ ਗੱਡੀ ਨੂੰ ਟੱਕਰ ਦੇਣ ਜਾ ਰਹੀ ਹੈ।

2

ਟਾਟਾ ਦੀ ਨਵੀਂ ਗੱਡੀ।

3

ਟਾਟਾ Tata Hexa ਅਗਲੇ ਕੁਝ ਦਿਨਾਂ ਵਿੱਚ ਕੰਪਨੀ ਲਾਂਚ ਕਰ ਸਕਦੀ ਹੈ।

4

ਹਾਲਾਂਕਿ ਕਿ ਕੰਪਨੀ ਨੇ ਗੱਡੀ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਪਰ ਸੰਭਾਵਨਾ ਹੈ ਕਿ ਇਹ 12 ਲੱਖ ਤੋ ਉਪਰ ਹੋਵੇਗੀ।

5

Tata Hexa ਵਿੱਚ ਸੱਤ ਤੋਂ ਅੱਠ ਸੀਟਾਂ ਹੋਣਗੀਆਂ।

6

ਮੰਨਿਆ ਜਾ ਰਿਹਾ ਹੈ ਕਿ ਟਾਟਾ ਦੀ ਇਸ ਗੱਡੀ ਵਿੱਚ ਕਾਫੀ ਖੂਬੀਆਂ ਹਨ ਜਿਸ ਰਾਹੀਂ ਈਨੋਵਾ ਨੂੰ ਟੱਕਰ ਮਿਲ ਸਕਦੀ ਹੈ।

  • ਹੋਮ
  • Photos
  • ਖ਼ਬਰਾਂ
  • ਟਾਟਾ ਦੀ Hexa ਦੇਵੇਗੀ Innova ਨੂੰ ਟੱਕਰ
About us | Advertisement| Privacy policy
© Copyright@2026.ABP Network Private Limited. All rights reserved.