Tata Tiago 'ਚ ਵੱਡਾ ਫੇਰਬਦਲ, ਕੀਮਤ ਵੀ ਬਦਲੀ
ਕੰਪਨੀ ਨੇ ਕਾਰ ਦੀਆਂ ਕੀਮਤਾਂ ਵਿੱਚ 13 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਟਾਟਾ ਟਿਆਗੋ ਦੀ ਐਕਸ ਸ਼ੋਅਰੂਮ ਨਵੀਂ ਦਿੱਲੀ ਕੀਮਤ 4.40 ਲੱਖ ਰੁਪਏ ਤੱਕ ਪਹੁੰਚ ਗਈ ਹੈ।
Download ABP Live App and Watch All Latest Videos
View In Appਟਾਟਾ ਛੇਤੀ ਹੀ ਆਪਣੀ ਐਂਟਰੀ ਲੈਵਲ ਦੀ ਕੰਪੈਕਟ ਸੇਡਾਨ ਟਿਗੋਰ ਵਿੱਚ ਵੀ ਇਹੀ ਬਦਲਾਅ ਕਰੇਗੀ। ਅਪਡੇਟ ਦੇ ਬਾਅਦ ਟਾਟਾ ਟਿਆਗੋ ਦੀ ਕੀਮਤ ਵਿੱਚ ਵਧ ਗਈ ਹੈ।
ਜਲਦ ਹੀ ਕਾਰ ਦਾ ਬੀਐਸ ਅਪਡੇਟ ਮਿਲੇਗਾ, ਜੋ ਅਪਰੈਲ 2020 ਤੋਂ ਲਾਗੂ ਹੋ ਰਿਹਾ ਹੈ।
ਇਸ ਦੇ ਨਾਲ ਹੀ 1.05 ਲੀਟਰ ਦਾ ਡੀਜ਼ਲ ਮੋਟਰ ਕਾਰ ਨੂੰ 70 ਹਾਰਸਪਾਵਰ ਦੀ ਸ਼ਕਤੀ ਦਿੰਦਾ ਹੈ।
ਟਿਆਗੋ ਵਿੱਚ 1.2 ਲੀਟਰ ਦਾ ਪੈਟ੍ਰੋਲ ਇੰਜਣ ਉਪਲੱਬਧ ਹੈ, ਜੋ 85 ਹਾਰਸਪਾਵਰ ਦੀ ਸ਼ਕਤੀ ਦਿੰਦਾ ਹੈ।
ਡੁਅਲ ਏਅਰਬੈਗ ਦਾ ਵਿਕਲਪ ਕਾਰ ਦੇ ਮਿਡ-ਸਪੈਕ ਵਰਸ਼ਨ ਤੇ ਬੇਸ ਵਰਸ਼ਨ ਵਿੱਚ ਮਿਲਣਗੇ। ਇਸ ਦੇ ਨਾਲ ਹੀ ਕਾਰ ਦੇ ਕੁਝ ਖ਼ਾਸ ਫੀਚਰ ਸਿਰਫ ਹਾਇਰ ਟ੍ਰੀਮ ਲੈਵਲ ਵਿੱਚ ਮਿਲਣਗੇ।
ਹੁਣ ਟਿਆਗੋ ਵਿੱਚ ਇੱਕ ਡੁਅਲ ਏਅਰਬੈਗ, ਰੀਅਰ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਤੇ ਡਰਾਈਵਰ ਲਈ ਸੀਟ ਬੈਲਟ ਵਾਰਨਿੰਗ ਸਿਸਟਮ ਮਿਲਣਗੇ।
ਟਾਟਾ ਨੇ ਆਪਣੀ ਐਂਟਰੀ ਲੈਵਲ ਹੈਚਬੈਕ ਕਾਰ ਟਿਆਗੋ ਨੂੰ ਨਵੇਂ ਸੇਫਟੀ ਅਪਡੇਟਸ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਵਿੱਚ ਕਈ ਨਵੇਂ ਸੇਫਟੀ ਫੀਚਰ ਸ਼ਾਮਲ ਕੀਤੇ ਹਨ।
- - - - - - - - - Advertisement - - - - - - - - -