TATA ਲਾਂਚ ਕਰੇਗਾ ਆਪਣੀ ਨਵੀਂ ਕਾਰ
ਏਬੀਪੀ ਸਾਂਝਾ | 28 Nov 2016 02:42 PM (IST)
1
ਟਾਟਾ ਛੇਤੀ ਹੀ ਨਵੀਂ ਕਾਰ ਲਾਂਚ ਕਰ ਜਾ ਰਿਹਾ ਹੈ।
2
ਇਸ ਕਾਰ ਦਾ ਕੋਡਨੇਮ X451 ਹੈ ਅਤੇ ਇਸ ਦੀ ਕੀਮਤ 6 ਲੱਖ ਤੋਂ 10 ਲੱਖ ਦੇ ਵਿਚਕਾਰ ਹੈ।
3
ਇਸ ਕਾਰ ਨੂੰ ਕੰਪਨੀ ਪੈਟਰੋਲ ਅਤੇ ਡੀਜ਼ਲ ਵਰਜ਼ਨ ਵਿੱਚ ਲਾਂਚ ਕਰ ਸਕਦੀ ਹੈ।
4
ਕਾਰ ਦਾ ਇੰਜਨ ਵਿੱਚ ਕੰਪਨੀ ਦਮਦਾਰ ਬਣਾਇਆ ਹੈ।