✕
  • ਹੋਮ

ਨਾਗਰਿਕਾਂ ਤੋਂ ਬਿਨਾ ਟੈਕਸ ਲਏ ਚੱਲਦੇ ਨੇ ਇਹ ਦੇਸ਼

ਏਬੀਪੀ ਸਾਂਝਾ   |  24 Jan 2017 11:18 AM (IST)
ਨਾਗਰਿਕਾਂ ਤੋਂ ਬਿਨਾ ਟੈਕਸ ਲਏ ਚੱਲਦੇ ਨੇ ਇਹ ਦੇਸ਼
1

ਦੋਹਾ ਵਿੱਚ ਵੀ ਨਾਗਰਿਕਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ।

2

ਸੰਯੁਕਤ ਅਰਬ ਅਮੀਰਾਤ (UAE) GDP: 27 ਲੱਖ ਕਰੋੜ ਰੁਪਏ, ਪ੍ਰਤੀ ਵਿਅਕਤੀ ਆਮਦਨ: 43 ਹਜ਼ਾਰ ਡਾਲਰ , ਆਬਾਦੀ:92 ਲੱਖ। ਇੱਥੋਂ ਦੀ ਸਰਕਾਰ ਆਪਣੇ ਨਾਗਰਿਕਾਂ ਤੋਂ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲੈਂਦੀ।

3

ਓਮਾਨ ਵਿੱਚ ਵੀ ਨਾਗਰਿਕਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ।

4

ਕਤਰ ਵਿੱਚ ਨਾਗਰਿਕਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਂਦਾ।ਇਸ ਦੇਸ਼ ਦੀ ਆਬਾਦੀ 22.9 ਲੱਖ ਹੈ ਅਤੇ ਇੱਥੇ ਪ੍ਰਤੀ ਵਿਅਕਤੀ ਆਮਦਨ 1.28 ਲੱਖ ਡਾਲਰ ਹੈ।

5

ਬਰਮੁੱਡਾ ਇੱਥੋਂ ਦੀ ਸਰਕਾਰ ਵੀ ਨਾਗਰਿਕਾਂ ਤੋਂ ਕੋਈ ਟੈਕਸ ਨਹੀਂ ਲੈਂਦੀ। ਇੱਥੇ ਪ੍ਰਤੀ ਵਿਅਕਤੀ ਆਮਦਨ 65,180 ਰੁਪਏ ਹੈ ਅਤੇ ਇੱਥੋਂ ਦੀ GDP: 5.574 ਲੱਖ ਕਰੋੜ ਰੁਪਏ ਹੈ।

  • ਹੋਮ
  • Photos
  • ਖ਼ਬਰਾਂ
  • ਨਾਗਰਿਕਾਂ ਤੋਂ ਬਿਨਾ ਟੈਕਸ ਲਏ ਚੱਲਦੇ ਨੇ ਇਹ ਦੇਸ਼
About us | Advertisement| Privacy policy
© Copyright@2026.ABP Network Private Limited. All rights reserved.