ਟੀਮ ਇੰਡੀਆ ਦੀ ਹਵਾ 'ਚ ਮਸਤੀ
ਏਬੀਪੀ ਸਾਂਝਾ | 25 May 2017 07:15 PM (IST)
1
ਟੀਮ ਇੰਡੀਆ ਦੀ ਮਸਤੀ।
2
ਸ਼ੇਖਰ ਧਵਨ ਆਪਣੇ ਸਾਥੀਆਂ ਨਾਲ।
3
ਇੰਗਲੈਂਡ ਰਵਾਨਾ ਹੋਣ ਦੀਆਂ ਤਸਵੀਰਾਂ ਟੀਮ ਇੰਡੀਆ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀਆਂ ਹਨ।
4
ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਟੀਮ ਦੇ ਨਾਲ ਫ਼ਿਲਹਾਲ ਦੋ ਖਿਡਾਰੀ ਰੋਹਿਤ ਸ਼ਰਮਾ ਅਤੇ ਕੇਦਾਰ ਜਾਧਵ ਨਹੀਂ ਜਾ ਸਕੇ। ਉਹ ਦੋਵੇਂ ਬਾਅਦ ਵਿੱਚ ਇੰਗਲੈਂਡ ਰਵਾਨਾ ਹੋਣਗੇ।
5
ਚੈਂਪੀਅਨ ਟਰਾਫ਼ੀ ਵਿੱਚ ਹਿੱਸਾ ਲੈਣ ਲਈ ਟੀਮ ਇੰਡੀਆ ਇੰਗਲੈਂਡ ਪਹੁੰਚ ਚੁੱਕੀ ਹੈ।
= 5">