✕
  • ਹੋਮ

ਚੈਂਪੀਅਨ ਟਰਾਫ਼ੀ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ

ਏਬੀਪੀ ਸਾਂਝਾ   |  27 May 2017 03:45 PM (IST)
ਚੈਂਪੀਅਨ ਟਰਾਫ਼ੀ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ
1

ਇੰਗਲੈਂਡ ਵਿੱਚ ਚੈਂਪੀਅਨ ਟਰਾਫ਼ੀ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਯੁਵਰਾਜ ਸਿੰਘ ਦੀ ਤਬੀਅਤ ਖ਼ਰਾਬ ਹੋ ਗਈ ਹੈ।

2

ਬਿਮਾਰੀ ਦੇ ਕਾਰਨ ਯੁਵਰਾਜ ਸਿੰਘ ਪਹਿਲੇ ਦਿਨ ਨੈੱਟ ਪ੍ਰੈਕਟਿਸ ਨਹੀਂ ਕਰ ਪਾਏ।

3

ਟੀਮ ਦੇ ਕਪਤਾਨ ਵਿਰਾਟ ਕੋਹਲੀ ਪ੍ਰੈਕਟਿਸ ਤੋਂ ਬਾਅਦ।

4

ਯੁਵਰਾਜ ਸਿੰਘ ਦੇ ਗ਼ੈਰਹਾਜ਼ਰੀ ਵਿੱਚ ਟੀਮ ਇੰਡੀਆ ਦੇ ਬਾਕੀ ਖਿਡਾਰੀ ਨੇ ਖ਼ੂਬ ਪ੍ਰੈਕਟਿਸ ਕੀਤਾ।

5

ਚੈਂਪੀਅਨ ਟਰਾਫ਼ੀ ਇੱਕ ਜੂਨ ਤੋਂ ਸ਼ੁਰੂ ਹੋ ਰਹੀ ਹੈ। ਚਾਰ ਜੂਨ ਨੂੰ ਭਾਰਤ ਦਾ ਪਹਿਲਾਂ ਮੁਕਾਬਲਾ ਪਾਕਿਸਤਾਨ ਨਾਲ ਹੈ।

  • ਹੋਮ
  • Photos
  • ਖ਼ਬਰਾਂ
  • ਚੈਂਪੀਅਨ ਟਰਾਫ਼ੀ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ
About us | Advertisement| Privacy policy
© Copyright@2026.ABP Network Private Limited. All rights reserved.