✕
  • ਹੋਮ

ਟੀਮ ਇੰਡੀਆ ਦੇ ਖਿਡਾਰੀਆਂ 'ਤੇ ਲੱਗੇਗਾ ਜੁਰਮਾਨਾ

ਏਬੀਪੀ ਸਾਂਝਾ   |  13 Jul 2016 04:52 PM (IST)

ਟੀਮ ਇੰਡੀਆ ਦੇ ਨਵੇਂ ਕੋਚ ਅਨਿਲ ਕੁੰਬਲੇ ਅਨੁਸ਼ਾਸਨ ਨੂੰ ਲੈਕੇ ਕਾਫੀ ਸਖਤ ਨਜਰ ਆ ਰਹੇ ਹਨ। ਖਬਰਾਂ ਹਨ ਕਿ ਕੁੰਬਲੇ ਨੇ ਟੀਮ ਇੰਡੀਆ ਲਈ ਇੱਕ ਨਵਾਂ ਰੂਲ ਬਣਾਇਆ ਹੈ।

1

2

3

ਇਸਤੋਂ ਬਾਅਦ ਭਾਰਤ ਨੇ ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਖਿਲਾਫ ਘਰੇਲੂ ਮੈਦਾਨਾਂ 'ਤੇ 13 ਟੈਸਟ ਮੈਚ ਖੇਡਣੇ ਹਨ। ਆਉਣ ਵਾਲੇ ਸਮੇਂ 'ਚ ਕੁੰਬਲੇ ਟੀਮ 'ਚ ਅਨੁਸ਼ਾਸਨ ਵਧਾਉਣ ਲਈ ਹੋਰ ਵੀ ਤਰੀਕੇ ਇਸਤੇਮਾਲ ਕਰ ਸਕਦੇ ਹਨ।

4

ਇਹ ਸੀਰੀਜ਼ ਟੀਮ ਇੰਡੀਆ ਲਈ ਬੇਹਦ ਖਾਸ ਹੈ। ਜੇਕਰ ਟੀਮ ਇੰਡੀਆ ਸੀਰੀਜ਼ ਦੇ ਸਾਰੇ ਮੈਚ ਜਿੱਤ ਲੈਂਦੀ ਹੈ ਤਾਂ ਟੀਮ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਜਾਵੇਗੀ।

5

ਭਾਰਤੀ ਟੀਮ ਕੁੰਬਲੇ ਦੀ ਕੋਚਿੰਗ 'ਚ ਆਪਣਾ ਪਹਿਲਾ ਟੈਸਟ 21 ਜੁਲਾਈ ਤੋਂ ਖੇਡਣ ਜਾ ਰਹੀ ਹੈ। ਭਾਰਤ ਅਤੇ ਵੈਸਟ ਇੰਡੀਜ਼ ਬੋਰਡ ਪ੍ਰੈਸੀਡੈਂਟਸ XI ਵਿਚਾਲੇ ਦੂਜਾ ਅਭਿਆਸ ਮੈਚ 14 ਜੁਲਾਈ ਤੋਂ ਖੇਡਿਆ ਜਾਣਾ ਹੈ।

6

ਇਸਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਨੇਵਿਸ ਦੇ ਬੀਚ 'ਤੇ ਸਮਾਂ ਬਿਤਾਇਆ ਅਤੇ ਕੁਝ ਖਿਡਾਰੀਆਂ ਨੇ ਆਪਣੀ ਮੌਜ ਮਸਤੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

7

ਇਸ ਰੂਲ ਅਨੁਸਾਰ ਟੀਮ ਇੰਡੀਆ ਦਾ ਕੋਈ ਵੀ ਖਿਡਾਰੀ ਮੀਟਿੰਗ, ਟਰੇਨਿੰਗ, ਜਾਂ ਕਿਸੇ ਵੀ ਟੀਮ ਨਾਲ ਜੁੜੀ ਐਕਟੀਵਿਟੀ 'ਚ ਲੇਟ ਪਹੁੰਚਿਆ ਤਾਂ ਉਸਤੇ ਜੁਰਮਾਨਾ ਲਗਾਇਆ ਜਾਵੇਗਾ। ਜੁਰਮਾਨੇ ਵਜੋਂ ਖਿਡਾਰੀ ਨੂੰ 50 ਡਾਲਰ ਦੇਣੇ ਪੈਣਗੇ।

8

ਟੀਮ ਇੰਡੀਆ ਦੇ ਨਵੇਂ ਕੋਚ ਅਨਿਲ ਕੁੰਬਲੇ ਅਨੁਸ਼ਾਸਨ ਨੂੰ ਲੈਕੇ ਕਾਫੀ ਸਖਤ ਨਜਰ ਆ ਰਹੇ ਹਨ। ਖਬਰਾਂ ਹਨ ਕਿ ਕੁੰਬਲੇ ਨੇ ਟੀਮ ਇੰਡੀਆ ਲਈ ਇੱਕ ਨਵਾਂ ਰੂਲ ਬਣਾਇਆ ਹੈ।

  • ਹੋਮ
  • Photos
  • ਖ਼ਬਰਾਂ
  • ਟੀਮ ਇੰਡੀਆ ਦੇ ਖਿਡਾਰੀਆਂ 'ਤੇ ਲੱਗੇਗਾ ਜੁਰਮਾਨਾ
About us | Advertisement| Privacy policy
© Copyright@2026.ABP Network Private Limited. All rights reserved.