✕
  • ਹੋਮ

ਟੀਮ ਇੰਡੀਆ ਨੂੰ ਚੜ੍ਹਿਆ ਚਾਅ

ਏਬੀਪੀ ਸਾਂਝਾ   |  24 Jun 2016 11:08 AM (IST)
1

ਅਨਿਲ ਕੁੰਬਲੇ ਨੇ ਭਾਰਤ ਲਈ ਖੇਡਦਿਆਂ 2 ਦਹਾਕਿਆਂ ਤਕ ਦੇਸ਼ ਦੀ ਸੇਵਾ ਕੀਤੀ, ਅਤੇ ਹੁਣ ਇਹ ਖਿਡਾਰੀ ਕੋਚ ਬਣਕੇ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕਰੇਗਾ। ਅਨਿਲ ਕੁੰਬਲੇ ਨੇ ਟੀਮ ਇੰਡੀਆ ਲਈ 132 ਟੈਸਟ ਮੈਚ ਖੇਡੇ ਜਿਸ 'ਚ ਉਨ੍ਹਾਂ ਦੇ ਨਾਮ 619 ਵਿਕਟ ਦਰਜ ਹਨ। ਅਨਿਲ ਕੁੰਬਲੇ ਨੇ ਬੱਲੇਬਾਜ਼ੀ 'ਚ ਵੀ ਕਮਾਲ ਕੀਤਾ ਅਤੇ 1 ਸੈਂਕੜਾ ਅਤੇ 5 ਅਰਧ-ਸੈਂਕੜੇ ਠੋਕੇ। ਵਨਡੇ 'ਚ ਵੀ ਅਨਿਲ ਕੁੰਬਲੇ ਦਾ ਪ੍ਰਦਰਸ਼ਨ ਧਮਾਕੇਦਾਰ ਰਿਹਾ। 271 ਵਨਡੇ ਮੈਚਾਂ 'ਚ ਕੁੰਬਲੇ ਨੇ 337 ਵਿਕਟ ਝਟਕੇ।

2

Follow ajinkyarahane88Verified account ‏@ajinkyarahane88 Congratulations to @anilkumble1074 sir. Looking forward to work with you. Your presence will take us forward. Cheers

3

Follow Ashwin RavichandranVerified account ‏@ashwinravi99 Congrats @anilkumble1074 , look forward to working with you and understanding the trade better.

4

Follow Harbhajan SinghVerified account ‏@harbhajan_singh Great news for indian cricket..congratulation Anil Bhai @anilkumble1074 for becoming the head coach of @BCCI ..good luck going forward ????????

5

Follow Virat KohliVerified account ‏@imVkohli Heartiest welcome to @anilkumble1074 Sir. Look forward to your tenure with us. Great things in store for Indian Cricket with you ????

6

Follow Virender SehwagVerified account ‏@virendersehwag Jumbo news 4Team India.Congrats @anilkumble1074 To have a coach who cud play wid broken jaw wud be an inspiration fr guys in dressing room.

7

ਟੀਮ ਇੰਡੀਆ ਨੂੰ ਮਿਲ ਗਿਆ ਹੈ ਨਵਾਂ ਕੋਚ। ਭਾਰਤ ਦਾ ਜੰਬੋ ਹੁਣ ਟੀਮ ਇੰਡੀਆ ਨੂੰ ਕੋਚਿੰਗ ਦਵੇਗਾ। ਜੰਬੋ ਯਾਨੀ ਕਿ ਅਨਿਲ ਕੁੰਬਲੇ ਨੂੰ ਟੀਮ ਇੰਡੀਆ ਦੇ ਮੁੱਖ ਕੋਚ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ।

8

ਕੋਚ ਦੀ ਸਿਲੈਕਸ਼ਨ ਦੀ ਜ਼ਿੰਮੇਦਾਰੀ ਭਾਰਤੀ ਟੀਮ ਦੇ ਤਿੰਨ ਦਿੱਗਜਾਂ ਨੂੰ ਦਿੱਤੀ ਗਈ ਸੀ। ਸੌਰਵ ਗਾਂਗੁਲੀ, ਵੀ.ਵੀ.ਐਸ. ਲਕਸ਼ਮਣ ਅਤੇ ਸਚਿਨ ਤੇਂਦੁਲਕਰ ਨੇ ਕੋਚ ਦੇ ਅਹੁਦੇ ਲਈ ਆਈਆਂ ਅਰਜ਼ੀਆਂ ਚੋਂ ਮੁੱਖ ਦਾਵੇਦਾਰਾਂ ਨੂੰ ਸ਼ਾਰਟ ਲਿਸਟ ਕੀਤਾ ਸੀ। ਇਸਤੋਂ ਬਾਅਦ ਕੈਂਡੀਡੇਟਸ ਦੀ ਇੰਟਰਵਿਊ ਕੀਤੀ ਗਈ।

9

ਕੁੰਬਲੇ ਦੇ ਮੁੱਖ ਕੋਚ ਚੁਣੇ ਜਾਣ 'ਤੇ ਟੀਮ ਇੰਡੀਆ ਦੇ ਦਿੱਗਜ ਬੇਹੱਦ ਖੁਸ਼ ਹਨ। ਵਿਰਾਟ ਕੋਹਲੀ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਭੱਜੀ ਅਤੇ ਬਾਕੀ ਦੇ ਦਿੱਗਜਾਂ ਨੇ ਅਨਿਲ ਕੁੰਬਲੇ ਦੇ ਕੋਚ ਚੁਣੇ ਜਾਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

10

Follow yuvraj singhVerified account ‏@YUVSTRONG12 Congratulations jumbo!. @anilkumble1074 hope your experience and legacy can take Indian cricket to greater heights! All the best!

  • ਹੋਮ
  • Photos
  • ਖ਼ਬਰਾਂ
  • ਟੀਮ ਇੰਡੀਆ ਨੂੰ ਚੜ੍ਹਿਆ ਚਾਅ
About us | Advertisement| Privacy policy
© Copyright@2026.ABP Network Private Limited. All rights reserved.