✕
  • ਹੋਮ

ਮਿਲੋ ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨੂੰ

ਏਬੀਪੀ ਸਾਂਝਾ   |  14 Feb 2017 12:18 PM (IST)
 ਮਿਲੋ ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨੂੰ
1

ਉਹ ਸਾਲ 2011 ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦਾ ਬੁਲਾਰਾ ਵੀ ਰਹਿ ਚੁੱਕੇ ਹਨ।

2

ਜੰਜੂਆ ਨੇ ਕਾਇਦ-ਏ-ਆਜਮ ਯੂਨੀਵਰਸਿਟੀ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਆਪਣੀ ਪੜਾਈ ਕੀਤੀ ਹੋਈ ਹੈ।

3

ਇਹ ਅਹੁਦਾ ਸੰਭਾਲਣ ਵਾਲੀ ਤਹਮੀਨਾ ਜੰਜੂਆ ਪਾਕਿਸਤਾਨ ਦੀ ਪਹਿਲੀ ਮਹਿਲਾ ਅਧਿਕਾਰੀ ਹੈ ਉਹ ਏਜ਼ਾਜ ਚੌਧਰੀ ਦੀ ਥਾਂ ਲੈਣਗੇ।

4

ਤਹਮੀਨਾ ਜੰਜੂਆ ਪਾਕਿਸਤਾਨ ਦੀ ਨਵੀਂ ਵਿਦੇਸ਼ ਸਕੱਤਰ ਹੋਣਗੇ।

5

ਤਹਮੀਨਾ ਜੰਜੂਆ ਇਸ ਸਮੇਂ ਜੇਨੇਵਾ ਵਿੱਚ ਸੰਯੁਕਤ ਰਾਸ਼ਟਰ ਵਿੱਚ ਦੇਸ਼ ਦੀ ਸਥਾਈ ਪ੍ਰਤੀਨਿਧੀ ਦੇ ਤੌਰ ਉੱਤੇ ਕੰਮ ਕਰ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • ਮਿਲੋ ਪਾਕਿਸਤਾਨ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ ਨੂੰ
About us | Advertisement| Privacy policy
© Copyright@2026.ABP Network Private Limited. All rights reserved.