ਤੇਂਦੂਲਕਰ ਦੀ ਬੇਟੀ ਦਾ ਜਲਵਾ!
ਏਬੀਪੀ ਸਾਂਝਾ | 02 Aug 2017 05:18 PM (IST)

1
2
ਐਪਲ ਸਟੋਰ ਲਾਂਚ ਦੇ ਦੌਰਾਨ ਸੰਕਰ ਮਹਾਦੇਵਨ,ਜੈਕੀ ਸ਼ਰਾਫ,ਰਿਸ਼ੀ ਕਪੂਰ,ਪੂਨਮ ਢਿੱਲੋਂ,ਪਦਮਿਨੀ ਕੋਹਲਾਪੁਰੀ ਤੇ ਤੇਜਸਵਿਨੀ ਕੋਹਲਾਪੁਰੇ ਜਿਹੇ ਦਿੱਗਜ ਨਜ਼ਰ ਆਏ।
3
ਪੂਰੇ ਈਵੈਂਟ ਦੌਰਾਨ ਦੋਵਾਂ ਦੀ ਜੁਗਲਬੰਦੀ ਦੇਖਦਿਆਂ ਹੀ ਬਣਦੀ ਸੀ।
4
5
ਸਚਿਨ ਤੇਂਦੂਲਕਰ ਦੀ ਬੇਟੀ ਸਾਰਾ ਆਪਣੀ ਮਾਂ ਅੰਜਲੀ ਤੇਂਦੂਲਕਰ ਨਾਲ ਇਸ ਈਵੈਂਟ 'ਚ ਆਈ ਸੀ।
6
ਬਾਲੀਵੁੱਡ ਦੀ ਦਿੱਗਹ ਗਾਇਕਾ ਆਸ਼ਾ ਭੌਂਸਲੇ ਦੀ ਪੋਤੀ ਜਨਾਈ ਦੇ ਪਹਿਲੇ ਐਪਲ ਸਟੋਰ ਲਾਂਚ 'ਚ ਸਾਰਾ ਤੇਂਦੂਲਕਰ ਨਜ਼ਰ ਆਈ।
7
ਇਸ ਈਵੈਂਟ 'ਚ 19 ਸਾਲਾ ਸਾਰਾ ਤੇਂਦੂਲਕਰ ਤੇ ਆਸ਼ਾ ਭੌਂਸਲੇ ਦੀ ਪੋਤੀ ਜਨਾਈ ਅਕਰਸ਼ਣ ਦਾ ਕੇਂਦਰ ਰਹੀਆਂ।