✕
  • ਹੋਮ

ਪੰਜਾਬ 'ਚ ਮੂਸਾ ਦੀ ਦਹਿਸ਼ਤ, ਸਿੱਖ ਦਾ ਰੂਪ ਵਟਾਇਆ

ਏਬੀਪੀ ਸਾਂਝਾ   |  06 Dec 2018 12:24 PM (IST)
1

2

3

4

ਉਹ ਆਪਣਾ ਹੁਲੀਆ ਬਦਲਦਾ ਰਹਿੰਦਾ ਹੈ। ਹੁਣ ਉਸ ਦੀ ਇੱਕ ਕਥਿਤ ਫੋਟੋ ਸਿੱਖ ਦੇ ਹੁਲੀਏ ‘ਚ ਵਾਇਰਲ ਹੋ ਰਹੀ ਹੈ ਜਿਸ ‘ਚ ਉਸ ਨੇ ਪੱਗ ਬੰਨ੍ਹੀ ਹੈ ਤੇ ਦਾੜ੍ਹੀ ਰੱਖੀ ਹੋਈ ਹੈ। ਵੇਖੋ ਮੂਸਾ ਦੇ ਵੱਖ-ਵੱਖ ਰੂਪ-

5

ਖੁਫੀਆ ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਜ਼ਾਕਿਰ ਮੂਸਾ ਇਨ੍ਹੀਂ ਦਿਨੀਂ ਪੰਜਾਬ ‘ਚ ਕਿਤੇ ਲੁੱਕਿਆ ਬੈਠਾ ਹੈ।

6

ਪੰਜਾਬ ‘ਚ ਇੱਕ ਵਾਰ ਫੇਰ ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜ਼ਾਕਿਰ ਮੂਸਾ ਨੂੰ ਲੈ ਕੇ ਆਈਬੀ, ਸੀਆਈਡੀ ਤੇ ਆਰਮੀ ਇੰਟੈਲੀਜੈਂਸ ਦੇ ਇੰਨਪੁਟ ਮਿਲੇ ਹਨ।

7

ਫਿਰੋਜ਼ਪੁਰ ਤੋਂ ਬਾਅਦ ਬੁੱਧਵਾਰ ਨੂੰ ਬਠਿੰਡਾ ਤੇ ਨੇੜਲੇ ਇਲਾਕਿਆਂ ‘ਚ ਹਾਈ ਅਲਰਟ ਦਾ ਐਲਾਨ ਕੀਤਾ ਗਿਆ ਹੈ। ਸੈਨਾ ਨੇ ਰੇਲਵੇ ਸਟੇਸ਼ਨ ‘ਤੇ ਸੁਰੱਖਿਆ ਦਾ ਮੋਰਚਾ ਸਾਂਭ ਲਿਆ ਹੈ।

  • ਹੋਮ
  • Photos
  • ਖ਼ਬਰਾਂ
  • ਪੰਜਾਬ 'ਚ ਮੂਸਾ ਦੀ ਦਹਿਸ਼ਤ, ਸਿੱਖ ਦਾ ਰੂਪ ਵਟਾਇਆ
About us | Advertisement| Privacy policy
© Copyright@2026.ABP Network Private Limited. All rights reserved.