✕
  • ਹੋਮ

ਜਾਣੋ ਜੀਓ ਦਾ ਮੁਫ਼ਤ ਫੋਨ 'ਚ ਕੀ ਕੁਝ ?

ਏਬੀਪੀ ਸਾਂਝਾ   |  21 Jul 2017 06:54 PM (IST)
1

2

ਇਸ ਫੋਨ ਦੀ ਖਾਸੀਅਤ ਹੈ ਕਿ ਜੀਓ ਨੇ ਭਾਰਤੀ ਯੂਜ਼ਰ ਨੂੰ 22 ਭਾਸ਼ਾਵਾਂ ਦਾ ਸੁਵਿਧਾ ਇਸ ਫੋਨ ਵਿੱਚ ਦਿੱਤੀ ਹੈ।

3

ਇਸ ਦੇ ਨਾਲ ਨਾਲ ਜੀਓ ਵਿੱਚ ਕੈਮਰਾ ਵੀ ਦਿੱਤਾ ਗਿਆ ਹੈ ਪਰ ਕੰਪਨੀ ਨੇ ਕੈਮਰੇ ਦੇ ਮੈਗਾ ਪਿਕਸਲ ਦੀ ਜਾਣਕਾਰੀ ਹਾਲੇ ਨਹੀਂ ਦੀਤੀ ਗਈ ਹੈ।

4

ਇਸ ਨਾਲ ਆਪਣੀ ਆਵਾਜ਼ ਦੀ ਕਮਾਂਡ ਰਾਹੀਂ ਕਾਲ, ਮੈਸਜ ਤੇ ਗੂਗਲ ਦੀ ਵਰਤੋਂ ਕੀਤੀ ਜਾ ਸਕਦੀ ਹੈ।

5

ਫੋਨ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਫੋਨ ਵਾਇਸ ਕਮਾਂਡ 'ਤੇ ਵੀ ਚਲਦਾ ਹੈ।

6

ਦੱਸ ਦਈਏ ਕਿ ਇਹ ਫੋਨ ਪਹਿਲਾਂ ਆਓ ਤੇ ਪਹਿਲਾਂ ਪਾਓ ਦੀ ਨੀਤੀ ਨਾਲ ਵੇਚਿਆ ਜਾਵੇਗਾ।

7

ਅਗਸਤ ਤੋਂ ਜੀਓ ਬੀਟਾ ਫੋਨ ਟੈਸਟਿੰਗ ਲਈ ਉਪਲੱਬਧ ਹੋਵੇਗਾ। ਇਸ ਦੀ ਬੁਕਿੰਗ 24 ਅਗਸਤ ਤੋਂ ਸ਼ੁਰੂ ਹੋ ਜਾਵੇਗੀ।

8

ਇਸ ਫੋਨ ਨੂੰ ਲੈਣ ਲਈ 1500 ਦੀ ਰਕਮ ਜਮ੍ਹਾਂ ਕਰਵਾਉਣੀ ਹੋਵੇਗੀ ਜੋ 36 ਮਹੀਨੇ ਭਾਵ 3 ਸਾਲ ਬਾਅਦ ਵਾਪਸ ਹੋ ਜਾਵੇਗੀ।

9

ਜੀਓ ਨੇ ਆਪਣੀ 40ਵੀਂ ਸਾਲਾਨਾ ਬੈਠਕ ਵਿੱਚ ਨਵਾਂ ਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਹ ਫੋਨ ਮੁਫ਼ਤ ਦੇਣ ਦਾ ਫੈਸਲਾ ਕੀਤਾ ਹੈ। ਲੰਬੇ ਸਮੇਂ ਤੋਂ ਚਰਚਾ ਵਿੱਚ ਰਹਿਣ ਵਾਲਾ ਇਹ ਫੋਨ ਮਾਰਕਿਟ ਵਿੱਚ ਆ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • ਜਾਣੋ ਜੀਓ ਦਾ ਮੁਫ਼ਤ ਫੋਨ 'ਚ ਕੀ ਕੁਝ ?
About us | Advertisement| Privacy policy
© Copyright@2026.ABP Network Private Limited. All rights reserved.