✕
  • ਹੋਮ

ਚਿਹਰੇ 'ਤੇ ਪਿੰਪਲ ਤੇ ਵਜ਼ਨ ਵਧਣ ਨਾਲ ਨੌਕਰੀ 'ਤੇ ਤਲਵਾਰ, ਸਖਤ ਨਿਯਮਾਂ ਦਾ ਸ਼ਿੰਕਜ਼ਾ

ਏਬੀਪੀ ਸਾਂਝਾ   |  31 Jan 2019 12:56 PM (IST)
1

ਰਿਪੋਰਟ ‘ਚ ਬੇਨਾਮ ਟ੍ਰੈਵਲ ਬਲਾਗਰ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਫਲਾਈਟ ਅਟੈਂਡੈਂਟ ਦੀ ਸ਼ਿਕਾਇਤ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਜ਼ਰੂਰ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਇੱਕ ਸ਼ਿਕਾਇਤ ਨਾਲ ਕਿਸੇ ਦੀ ਨੌਕਰੀ ਜਾ ਸਕਦੀ ਹੈ।

2

ਇਹ ਸਰਵੇਖਣ ਦਾ ਦਾਅਵਾ ਹੈ। ਏਬੀਪੀ ਨਿਊਜ਼ ਇਸ ਦੀ ਪੁਸ਼ਟੀ ਨਹੀਂ ਕਰਦਾ।

3

ਬੇਸ਼ੱਕ ਫਲਾਈਟ ਅਟੈਂਡੈਂਟ ਹਮੇਸ਼ਾ ਹੱਸਦੀ ਨਜ਼ਰ ਆਉਂਦੀ ਹੈ ਪਰ ਉਸ ਦੇ ਪਿੱਛੇ ਦੀ ਮਿਹਨਤ ਸ਼ਾਇਦ ਹੀ ਕਿਸੇ ਨੂੰ ਨਜ਼ਰ ਆਉਂਦੀ ਹੋਵੇ।

4

ਰਿਪੋਰਟ ਇਹ ਵੀ ਖੁਲਾਸਾ ਹੋਇਆ ਹੈ ਕਿ ਜੇਕਰ ਕੋਈ ਯਾਤਰੀ ਕਿਸੇ ਫਲਾਈਟ ਅਟੈਂਡੈਂਟ ਦੀ ਸ਼ਿਕਾਇਤ ਕਰਦਾ ਹੈ ਤਾਂ ਵੀ ਉਸ ਨੂੰ ਆਪਣੀ ਨੌਕਰੀ ਗੁਆਉਣੀ ਪੈ ਸਕਦੀ ਹੈ।

5

ਇਹ ਨਿਯਮ ਆਸਟ੍ਰੇਲੀਆ ਦੀ ਏਅਰਲਾਇਨਜ਼ ਤੇ ਇੰਟਰਨੈਸ਼ਨਲ ਏਅਰਲਾਇੰਸ ‘ਤੇ ਜ਼ਿਆਦਾ ਲਾਗੂ ਹੁੰਦੇ ਹਨ।

6

ਫਲਾਈਟ ਅਟੈਂਡੈਂਟ ਲਈ ਫੈਟ ਦਾ ਰੇਸ਼ੋ ਤੇ ਵਜ਼ਨ ਮੈਨਟੇਨ ਕਰਨ ਦੀ ਨਿਯਮ ਤੈਅ ਕੀਤੇ ਹੁੰਦੇ ਹਨ। ਬੀਐਮਆਈ ਨਿਯਮ ਦੇ ਅਧਾਰ ‘ਤੇ ਇਹ ਤੈਅ ਕੀਤਾ ਜਾਂਦਾ ਹੈ ਕਿ ਫਲਾਈਟ ਅਟੈਂਡੈਂਟ ਦੀ ਨੌਕਰੀ ਰਹੇਗੀ ਜਾਂ ਨਹੀਂ।

7

ਕੁਝ ਏਅਰਲਾਇਨਜ਼ ਦੀ ਗਾਈਡਲਾਈਨਸ ਮੁਤਾਬਕ ਫਲਾਈਟ ਅਟੈਂਡੈਂਟਸ ਨੂੰ ਵਜ਼ਨ ਵਧਣ ਜਾਂ ਮੋਟੇ ਦਿਖਣ ਕਾਰਨ ਵੀ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ।

8

ਇੱਕ ਰਿਪੋਰਟ ਮੁਤਾਬਕ ਜੇਕਰ ਕਿਸੇ ਏਅਰ ਹੋਸਟੈਸ ਦੇ ਚਿਹਰੇ ‘ਤੇ ਪਿੰਪਲ ਨਿਕਲ ਆਉਣ ਤਾਂ ਉਸ ਨੂੰ ਆਪਣੀ ਨੌਕਰੀ ਤਕ ਖੋਹਣੀ ਪੈ ਸਕਦੀ ਹੈ। ਪਿੰਪਲ ਰਹਿਣ ਤਕ ਉਸ ਨੂੰ ਬੈਨ ਵੀ ਕੀਤਾ ਜਾ ਸਕਦਾ ਹੈ।

9

ਹਾਲ ਹੀ ‘ਚ ਹੋਏ ਖੁਲਾਸੇ ਮੁਤਾਬਕ, ਏਅਰਲਾਇਨਜ਼ ਦੇ ਨਿਯਮ ਇੰਨੇ ਸਖ਼ਤ ਹੁੰਦੇ ਹਨ ਕਿ ਫਲਾਈਟ ਅਟੈਂਡੈਂਟਸ ਨੂੰ ਆਪਣੀ ਸਕਿੱਨ ਦਾ ਪੂਰਾ ਖਿਆਲ ਰੱਖਣਾ ਪੈਂਦਾ ਹੈ।

10

ਇੰਨਾ ਹੀ ਨਹੀਂ, ਇਨ੍ਹਾਂ ਨੂੰ ਗਾਈਡਲਾਇਨਜ਼ ਨੂੰ ਕਾਫੀ ਸਖ਼ਤੀ ਨਾਲ ਫੌਲੋ ਕਰਨਾ ਪੈਂਦਾ ਹੈ। ਹੁਣ ਤੁਸੀਂ ਅੱਗੇ ਪੜ੍ਹੋ ਕਿ ਕਿਵੇਂ ਦੀ ਹੁੰਦੀ ਹੈ ਏਅਰਹੋਸਟੈਸ ਦੀ ਜ਼ਿੰਦਗੀ।

  • ਹੋਮ
  • Photos
  • ਲਾਈਫਸਟਾਈਲ
  • ਚਿਹਰੇ 'ਤੇ ਪਿੰਪਲ ਤੇ ਵਜ਼ਨ ਵਧਣ ਨਾਲ ਨੌਕਰੀ 'ਤੇ ਤਲਵਾਰ, ਸਖਤ ਨਿਯਮਾਂ ਦਾ ਸ਼ਿੰਕਜ਼ਾ
About us | Advertisement| Privacy policy
© Copyright@2025.ABP Network Private Limited. All rights reserved.