ਹਰਸਿਮਰਤ ਬਾਦਲ ਦੇ ਗਹਿਣਿਆਂ ਦੀ ਕੀਮਤ 6.02 ਕਰੋੜ
ਏਬੀਪੀ ਸਾਂਝਾ | 30 Jan 2017 11:39 AM (IST)
1
ਅੰਮ੍ਰਿਤਸਰ ਸੈਂਟਰਲ ਤੋਂ ਆਪ ਉਮੀਦਵਾਰ ਡਾਕਟਰ ਅਜੇ ਗੁਪਤਾ ਦੀ ਪਤਨੀ ਕੋਲ 1.11 ਕਿੱਲੋ ਸੋਨਾ ਹੈ।
2
ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਦੀ ਪਤਨੀ ਕੋਲ 1.5-1.5 ਕਿੱਲੋ ਸੋਨਾ ਅਤੇ ਚਾਂਦੀ ਹੈ ।
3
ਕਾਂਗਰਸ ਉਮੀਦਵਾਰ ਕੇਵਲ ਢਿੱਲੋਂ ਦੀ ਪਤਨੀ ਕੋਲੋਂ 5.5 ਕਿੱਲੋ ਸੋਨਾ ਹੈ।
4
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਕੋਲ 35 ਕਿੱਲੋ ਸੋਨਾ ਹੈ। ਇਸ ਵਿਚੋਂ 6.02 ਕਰੋੜ ਦਾ ਸੋਨਾ ਸਿਰਫ਼ ਹਰਸਿਮਰਤ ਕੌਰ ਬਾਦਲ ਕੋਲ ਹੈ।