ਦੁਨੀਆ ਭਰ 'ਚ ਸਿਹਤਮੰਦ ਰਹਿਣ ਲਈ ਕਰਦੇ ਨੇ ਇਹ ਅਨੋਖੀ ਮਸਾਜ਼
ਏਬੀਪੀ ਸਾਂਝਾ | 26 Nov 2015 03:13 PM (IST)
1
ਜਾਪਾਨ 'ਚ ਨੂਡਲ ਬਾਥ।
2
ਵੀਅਤਨਾਮ ਵਿੱਚ ਮੱਡ ਬਾਥ
3
ਪ੍ਰੈਗਨੈਂਸੀ ਦੌਰਾਨ ਇਟਲੀ ਵਿੱਚ ਘਾਹ ਵਾਲੀ ਮਸਾਜ਼ ਕੀਤੀ ਜਾਂਦੀ ਹੈ।
4
ਮੈਕਸੀਕੋ ਵਿੱਚ ਹਮਾਮ
5
ਵੇਨਿਸ ਇਟਲੀ ਵਿੱਚ ਗੌਂਡੋਲਾ ਮਸਾਜ਼
6
ਚੀਨ ਵਿੱਚ ਅੱਗ ਦੇ ਤੌਲੀਏ ਨਾਲ ਮਸਾਜ਼
7
ਥਾਈਲੈਂਡ 'ਚ ਚਿਹਰੇ 'ਤੇ ਥੱਪੜ ਮਾਰਕੇ ਵੀ ਮਸਾਜ਼ ਹੁੰਦੀ ਹੈ।
8
ਚਿਆਂਗ ਮਾਈ, ਥਾਈਲੈਂਡ 'ਚ ਹਾਥੀ ਮਸਾਜ਼
9
ਚੀਨ ਦੇ ਯੰਗਜਹੌ ਵਿੱਚ ਹੌਟ ਕਪਿੰਗ ਹੁੰਦੀ ਹੈ। ਨਾਲ ਹੀ ਬੱਚਿਆਂ ਨੂੰ ਉੱਬਲੇ ਅੰਡਿਆਂ ਦਾ ਮਸਾਜ਼ ਕੀਤਾ ਜਾਂਦਾ ਹੈ।
10
ਜਾਰਡਨ ਵਿੱਚ ਡੈੱਡ ਸੀ
11
ਮੈਕਸੀਕੋ ਵਿੱਚ ਕੈਕਟਸ ਮਸਾਜ਼
12
ਭਾਰਤ ਵਿੱਚ ਆਯੂਰਵੈਦਿਕ ਮਸਾਜ਼
13
ਇਜ਼ਰਾਈਲ 'ਚ ਅਜਗਰ ਮਸਾਜ਼
= 13">