✕
  • ਹੋਮ

ਥਰਮਲ ਕਾਮਿਆਂ ਨੇ ਡੱਕਿਆ ਮਨਪ੍ਰੀਤ ਬਾਦਲ ਦਾ ਰਾਹ

ਏਬੀਪੀ ਸਾਂਝਾ   |  12 Jan 2018 06:30 PM (IST)
ਥਰਮਲ ਕਾਮਿਆਂ ਨੇ ਡੱਕਿਆ ਮਨਪ੍ਰੀਤ ਬਾਦਲ ਦਾ ਰਾਹ
1

2

3

4

ਸਕੂਲ ਦੇ ਗੇਟ ਦੇ ਬਿਲਕੁਲ ਸਾਹਮਣੇ ਥਰਮਲ ਕਾਮਿਆਂ ਦਾ ਪ੍ਰਦਰਸ਼ਨ।

5

6

ਥਰਮਲ ਮੁਲਾਜ਼ਮਾਂ ਨੂੰ ਤਹਿਸੀਲਦਾਰ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਰੋਸ ਪ੍ਰਦਰਸ਼ਨ ਦੀ ਜ਼ਿੱਦ 'ਤੇ ਅੜੇ ਰਹੇ।

7

ਮਨਪ੍ਰੀਤ ਬਾਦਲ ਬਠਿੰਡਾ ਦੀ ਗੋਲ ਡਿੱਗੀ ਕੋਲ ਇੱਕ ਸਕੂਲ ਵਿੱਚ ਲੋਹੜੀ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਆ ਰਹੇ ਸਨ।

8

ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਰੋਸ ਵਿੱਚ ਥਰਮਲ ਕਾਮਿਆਂ ਨੇ ਕਾਲੀਆਂ ਝੰਡੀਆਂ ਲੈ ਕੇ ਮਨਪ੍ਰੀਤ ਬਾਦਲ ਦੇ ਵਿਰੋਧ 'ਚ ਨਾਅਰੇ ਲਾਏ।

  • ਹੋਮ
  • Photos
  • ਖ਼ਬਰਾਂ
  • ਥਰਮਲ ਕਾਮਿਆਂ ਨੇ ਡੱਕਿਆ ਮਨਪ੍ਰੀਤ ਬਾਦਲ ਦਾ ਰਾਹ
About us | Advertisement| Privacy policy
© Copyright@2026.ABP Network Private Limited. All rights reserved.