ਮਹਿਲਾ ਦੇ ਹੱਥ 'ਚ ਬਰਤਾਨੀਆ ਦੀ ਡੋਰ
ਏਬੀਪੀ ਸਾਂਝਾ | 12 Jul 2016 10:38 AM (IST)
ਡੇਵਿਡ ਕੈਮਰਨ ਤੋਂ ਬਾਅਦ ਇੰਗਲੈਂਡ ਦੀ ਪ੍ਰਧਾਨ ਥੈਰੇਸਾ ਹੋਣਗੇ।
1
ਡੇਵਿਡ ਕੈਮਰਨ ਦੀ ਸਰਕਾਰ ਵਿੱਚ ਥੇਰੇਸਾ ਬਰਤਾਨੀਆ ਦੀ ਗ੍ਰਹਿ ਮੰਤਰੀ ਸਨ।
2
ਥੈਰੇਸਾ ਤੋਂ ਪਹਿਲਾਂ ਮਾਰਗਰੇਟ ਥੇਚਰ ਬਰਤਾਨੀਆ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ।
3
26 ਸਾਲ ਬਾਅਦ ਇੰਗਲੈਂਡ ਵਿੱਚ ਕੋਈ ਮਹਿਲਾ ਪ੍ਰਧਾਨ ਮੰਤਰੀ ਬਣਨ ਜਾ ਰਹੀ ਹੈ।
4
ਥੈਰੇਸਾ ਦੇ ਪ੍ਰਧਾਨ ਮੰਤਰੀ ਬਣਨ ਬਾਰੇ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਉਹ ਛੇਤੀ ਹੀ ਆਪਣਾ ਅਹੁਦਾ ਸੰਭਾਲ ਲੈਣਗੇ।
5
ਡੇਵਿਡ ਕੈਮਰਨ ਤੋਂ ਬਾਅਦ ਇੰਗਲੈਂਡ ਦੀ ਪ੍ਰਧਾਨ ਥੈਰੇਸਾ ਹੋਣਗੇ।
= 5">