✕
  • ਹੋਮ

ਆਉਣ ਵਾਲਾ ਟਾਈਮ ਇਨ੍ਹਾਂ ਮੁਟਿਆਰਾਂ ਦਾ...

ਏਬੀਪੀ ਸਾਂਝਾ   |  06 Jun 2018 04:28 PM (IST)
ਆਉਣ ਵਾਲਾ ਟਾਈਮ ਇਨ੍ਹਾਂ ਮੁਟਿਆਰਾਂ ਦਾ...
1

2

'ਰੇਸ-3' ਦੇ ਪ੍ਰਮੋਸ਼ਨ ਚ ਪੂਰੀ ਸਟਾਰਕਾਸਟ ਰੁੱਝੀ ਹੈ। ਜੈਕਲਿਨ ਵੀ ਆਏ ਦਿਨ ਇਟਰਵਿਊ ਦੇ ਰਹੀ ਹੈ ਤੇ ਪ੍ਰਮੋਸ਼ਨ ਕਰ ਰਹੀ ਹੈ।

3

ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਜੈਕਲਿਨ ਆਪਣੇ ਐਡ ਦੀ ਸ਼ੂਟਿੰਗ ਕਰਨ ਗਈ ਸੀ।

4

ਅੱਜ ਜੈਕਲਿਨ ਵੱਖ-ਵੱਖ ਥਾਈਂ ਵੱਖ-ਵੱਖ ਅੰਦਾਜ਼ ਵਿੱਚ ਨਜ਼ਰ ਆਈ।

5

ਅਭਿਨੇਤਰੀ ਜੈਕਲਿਨ ਫਰਨਾਡਿਸ ਇਨ੍ਹੀਂ ਦਿਨੀ 'ਰੇਸ-3' ਦੇ ਪ੍ਰਮੋਸ਼ਨ 'ਚ ਰੁੱਝੀ ਹੈ।

6

ਦੱਸ ਦਈਏ ਕਿ ਸਾਰਾ ਜਲਦੀ ਹੀ ਫਿਲਮ 'ਕੇਦਾਰਨਾਥ' ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਹੈ।

7

ਸਾਰਾ ਨੂੰ ਦੇਖਦਿਆਂ ਹੀ ਉੱਥੇ ਮੌਜੂਦ ਲੋਕ ਉਸ ਨਾਲ ਸੈਲਫੀ ਲੈਣ ਲੱਗੇ।

8

ਸਾਰਾ ਇੱਥੇ ਆਪਣੀ ਮਾਂ ਅੰਮ੍ਰਿਤਾ ਨਾਲ ਦਿਖਾਈ ਦਿੱਤੀ।

9

ਸਾਰਾ ਅਲੀ ਖਾਨ ਨੂੰ ਵੀ ਅੱਜ ਏਅਰਪੋਰਟ 'ਤੇ ਸਪੋਟ ਕੀਤਾ ਗਿਆ।

10

'ਧੜਕ' ਤੋਂ ਜਾਨ੍ਹਵੀ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। ਇਹ ਫਿਲਮ 20 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

11

ਜਾਨ੍ਹਵੀ ਦੇ ਮਨਪਸੰਦ ਡਿਜ਼ਾਇਨਰ ਮਨੀਸ਼ ਹੀ ਹਨ ਤੇ ਅਕਸਰ ਕਿਸੇ ਵੱਡੇ ਸਮਾਰੋਹ ਵਿੱਚ ਉਹ ਉਨ੍ਹਾਂ ਦੀ ਡਿਜ਼ਾਇਨ ਕੀਤੀ ਡ੍ਰੈਸ ਵਿੱਚ ਹੀ ਦਿਖਾਈ ਦਿੰਦੀ ਹੈ।

12

ਜਾਨ੍ਹਵੀ ਕਪੂਰ ਅੱਜ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਘਰ ਪਹੁੰਚੀ।

  • ਹੋਮ
  • Photos
  • ਖ਼ਬਰਾਂ
  • ਆਉਣ ਵਾਲਾ ਟਾਈਮ ਇਨ੍ਹਾਂ ਮੁਟਿਆਰਾਂ ਦਾ...
About us | Advertisement| Privacy policy
© Copyright@2026.ABP Network Private Limited. All rights reserved.