ਬਾਲੀਵੁੱਡ ਅਦਾਕਾਰਾਵਾਂ ਦਾ ਹਵਾਈ ਅੱਡੇ 'ਤੇ ਡੇਰਾ

ਏਬੀਪੀ ਸਾਂਝਾ   |  29 Aug 2018 04:58 PM (IST)
1

ਆਲੀਆ ਨੇ ਹਵਾਈ ਅੱਡੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਰੁਕ ਕੇ ਫੋਟੋ ਖਿਚਵਾਈ।

2

ਉਸ ਨੇ ਖੂਬਸੂਰਤ ਫੈਸ਼ਨੇਬਲ ਡ੍ਰੈੱਸ ਪਾਈ ਸੀ।

3

ਇਸ ਤੋਂ ਬਾਅਦ ਅਖੀਰ ਵਿੱਚ ਈਸ਼ਾ ਦਿਓਲ ਵੀ ਹਵਾਈ ਅੱਡੇ ਵੇਖੀ ਗਈ।

4

ਉਸ ਦਾ ਇਹ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ।

5

ਆਲੀਆ ਭੱਟ ਨੇ ਸਫੈਦ ਟੌਪ ਤੇ ਬਲੂ ਜੀਂਸ ਪਾਈ ਸੀ।

6

ਇਨ੍ਹਾਂ ਬਾਅਦ ਆਲੀਆ ਭੱਟ ਵੀ ਮੰਗਲਵਾਰ ਨੂੰ ਮੁੰਬਈ ਏਅਰਪੋਰਟ ’ਤੇ ਵੇਖੀ ਗਈ।

7

ਉਹ ਬੇਹੱਦ ਸਿੰਪਲ ਲੱਗ ਰਹੀ ਸੀ।

8

ਦੀਆ ਮਿਰਜ਼ਾ ਬਾਅਦ ਮੁੰਬਈ ਹਵਾਈ ਅੱਡੇ ਵਿਦਿਆ ਬਾਲਨ ਨਜ਼ਰ ਆਈ।

9

ਸਫੈਦ ਲੌਂਗ ਗਾਊਨ ਉੱਪਰ ਉਸ ਨੇ ਲਾਲ ਰੰਗ ਦਾ ਸ਼ਰੱਗ ਪਾਇਆ ਸੀ।

10

ਇਸ ਦੌਰਾਨ ਦੀਆ ਮਿਰਜ਼ਾ ਨੇ ਸਫੈਦ ਰੰਗ ਦੀ ਲੌਂਗ ਡ੍ਰੈੱਸ ਪਾਈ ਸੀ।

11

ਅਦਾਕਾਰਾ ਆਲੀਆ ਭੱਟ, ਈਸ਼ਾ ਦਿਓਲ, ਵਿਦਿਆ ਬਾਲਨ ਤੇ ਦੀਆ ਮਿਰਜ਼ਾ ਨੂੰ ਮੰਗਲਵਾਰ ਸ਼ਾਮ ਮੁੰਬਈ ਹਵਾਈ ਅੱਡੇ ’ਤੇ ਇਕੱਠਿਆਂ ਵੇਖਿਆ ਗਿਆ।

  • ਹੋਮ
  • Photos
  • ਮਨੋਰੰਜਨ
  • ਬਾਲੀਵੁੱਡ ਅਦਾਕਾਰਾਵਾਂ ਦਾ ਹਵਾਈ ਅੱਡੇ 'ਤੇ ਡੇਰਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ