ਵਿਆਹ ਤੋਂ ਪਹਿਲਾਂ ਕੁਝ ਇੰਝ ਦਿੱਸੀ ਦੀਪਿਕਾ ਪਾਦੁਕੋਣ, ਵੇਖੋ ਕਮਾਲ ਤਸਵੀਰਾਂ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਦੀਪਿਕਾ-ਰਣਵੀਰ ਸਿੰਘ ਨਾਲ ਵਿਆਹ ਨੂੰ ਲੈ ਕੇ ਸੁਰਖੀਆਂ ‘ਚ ਹਨ। ਖ਼ਬਰਾਂ ਨੇ ਕਿ ਦੋਨੋਂ ਅਗਲੇ ਸਾਲ ਦੀ ਸ਼ੁਰੂਆਤ ‘ਚ ਵਿਆਹ ਕਰ ਰਹੇ ਹਨ।
ਜਿਊਲਰੀ ਦਾ ਇਹ ਐਡ ਖਾਸ ਦੀਵਾਲੀ ਲਈ ਸ਼ੂਟ ਕੀਤਾ ਗਿਆ ਹੈ। ਇਸ ‘ਚ ਦੀਪਿਕਾ ਦੇ ਫੋਟੋਸ਼ੂਟ ਲਈ ਗੋਲਡਨ ਥੀਮ ਨੂੰ ਚੂਜ਼ ਕੀਤਾ ਗਿਆ।
ਦੋਨਾਂ ਦੀ ਜੋੜੀ ਫ਼ਿਲਮਾਂ ‘ਚ ਵੀ ਕਾਫੀ ਨਜ਼ਰ ਆਈ ਹੈ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ। ਪਸੰਦ ਦੇ ਨਾਲ ਦੋਨਾਂ ਦੀ ਫ਼ਿਲਮਾਂ ਸੁਪਰਹਿੱਟ ਵੀ ਰਹੀਆਂ ਹਨ।
ਇਸ ਕੱਪਲ ਦੀ ਕੈਮਿਸਟਰੀ ਫ਼ਿਲਮਾਂ ਦੇ ਨਾਲ ਰਿਅਲ ਲਾਈਫ ‘ਚ ਵੀ ਦੇਖਣ ਨੂੰ ਮਿਲਦੀ ਹੈ। ਹਾਲ ਹੀ ‘ਚ ਦੋਨੋਂ ਇੱਕ ਈਵੈਂਟ ‘ਚ ਨਜ਼ਰ ਆਏ ਸੀ ਜਿੱਥੇ ਉਨ੍ਹਾਂ ਦੀ ਮਸਤੀ ਲੋਕਾਂ ਨੂੰ ਖੂਬ ਪਸੰਦ ਆਈ।
ਮਸਤਾਨੀ ਦੀਪਿਕਾ ਦੇ ਇਸ ਐਥਨਿਕ ਲੁੱਕ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ। ਤਸਵੀਰਾਂ ‘ਚ ਦੀਪਿਕਾ ਵੱਖ-ਵੱਖ ਲੁੱਕ ਤੇ ਡ੍ਰੈੱਸ ‘ਚ ਨਜ਼ਰ ਆ ਰਹੀ ਹੈ।
ਇੱਕ ਵਾਰ ਫੇਰ ਦੀਪਿਕਾ ਆਪਣੇ ਫੈਨਸ ਲਈ ਇੰਡੀਅਨ ਲੁੱਕ ‘ਚ ਨਜ਼ਰ ਆਈ। ਦੀਪਿਕਾ ਨੇ ਇਹ ਸਟਾਈਲ ਇੱਕ ਇਸ਼ਤਿਹਾਰ ਲਈ ਚੁਣਿਆ ਹੈ ਜੋ ਜਵੈਲਰੀ ਦਾ ਫੇਮਸ ਬ੍ਰੈਂਡ ਹੈ।
ਦੀਪਿਕਾ ਪਾਦੁਕੋਣ ਆਪਣੇ ਗਲੈਮਰਸ ਅੰਦਾਜ਼ ਤੇ ਗਜ਼ਬ ਲੁੱਕ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਜਦੋਂ ਦੀਪਿਕਾ ਦੀ ਰੈਟਰੋ ਲੁੱਕ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਫੈਨਸ ਤਾਂ ਦੀਵਾਨੇ ਹੋ ਹੀ ਜਾਂਦੇ ਹਨ।