ਇਨ੍ਹਾਂ ਦੇਸ਼ਾਂ ਕੋਲ ਨਹੀਂ ਆਪਣੀ ਫੌਜ...
ਏਬੀਪੀ ਸਾਂਝਾ | 02 Oct 2016 12:04 PM (IST)

1
ਸਮੋਆ ਕੋਲ ਉਸ ਦੀ ਖੁਦ ਦੀ ਸੈਨਾ ਨਹੀਂ ਪਰ ਜ਼ਰੂਰਤ ਪੈਣ 'ਤੇ ਨਿਊਜ਼ੀਲੈਂਡ ਨੇ ਉਸ ਨੂੰ ਮਦਦ ਦੇਣ ਦਾ ਵਿਸ਼ਵਾਸ ਦਿੱਤਾ ਹੋਇਆ ਹੈ।
2
ਨਾਓਰੂ ਵੀ ਇੱਕ ਟਾਪੂ ਦੇਸ਼ ਹੈ। ਇਸ ਦੇਸ਼ ਕੋਲ ਵੀ ਆਪਣੀ ਕੋਈ ਸੈਨਾ ਨਹੀਂ ਹੈ।
3
ਗ੍ਰੇਨੇਡਾ ਇੱਕ ਟਾਪੂ ਦੇਸ਼ ਹੈ। ਇਸ ਦੇਸ਼ ਕੋਲ ਆਪਣੀ ਕੋਈ ਸੈਨਾ ਨਹੀਂ।
4
ਮੱਧ ਅਮਰੀਕਾ ਦੇ ਦੇਸ਼ ਕੋਸਟਾ ਰਿਕਾ ਕੋਲ ਵੀ ਉਸ ਦੀ ਆਪਣੀ ਕੋਈ ਸੈਨਾ ਨਹੀਂ।
5
ਯੂਰਪ ਦੇ ਦੇਸ਼ ਅੰਡੋਰਾ ਕੋਲ ਵੀ ਉਸ ਦੀ ਖੁਦ ਦੀ ਕੋਈ ਸੈਨਾ ਨਹੀਂ ਹੈ ਪਰ ਜ਼ਰੂਰਤ ਪੈਣ 'ਤੇ ਸਪੇਨ ਤੇ ਫਰਾਂਸ ਨੇ ਅੰਡੋਰਾ ਦੀ ਮਦਦ ਕਰਨ ਦੀ ਜਿੰਮੇਵਾਰੀ ਲਈ ਹੈ।
6
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਦੁਨੀਆ ਦੇ ਕੁਝ ਅਜਿਹੇ ਦੇਸ਼ਾਂ ਬਾਰੇ ਜਿਨ੍ਹਾਂ ਕੋਲ ਕੋਈ ਸੈਨਾ ਸ਼ਕਤੀ ਨਹੀਂ ਹੈ। ਅੱਜ ਕੱਲ੍ਹ ਤਕਰੀਬਨ ਸਾਰੇ ਦੇਸ਼ ਆਪਣੀ ਸੈਨਿਕ ਸ਼ਕਤੀ ਦਾ ਪ੍ਰਦਰਸ਼ਨ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਪਰ ਅਜਿਹੇ ਵਿੱਚ ਕੁਝ ਦੇਸ਼ ਅਜਿਹੇ ਵੀ ਹਨ, ਜਿਨ੍ਹਾਂ ਕੋਲ ਕੋਈ ਸੈਨਾ ਨਹੀਂ ਹੈ। ਵੇਖੋ ਤਸਵੀਰਾਂ....