ਇੱਕ ਸੈਕਿੰਡ 'ਚ ਹੋ ਸਕਦੀ ਦੁਨੀਆ ਤਬਾਹ
ਅੱਜ ਤੱਕ ਵਿਸ਼ਵ ਵਿੱਚ ਇੱਕ ਵਾਰ ਪਰਮਾਣੂ ਬੰਬ ਦਾ ਇਸਤੇਮਾਲ ਕੀਤਾ ਗਿਆ ਹੈ। 6 ਅਗਸਤ, 1945 ਦੀ ਸਵੇਰ ਅਮਰੀਕਾ ਨੇ ਜਪਾਨ ਦੇ ਦੋ ਵੱਡੇ ਸ਼ਹਿਰ ਹੀਰੋਸੀਮਾ ਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਨਾਲ ਹਮਲਾ ਕੀਤਾ ਸੀ। ਇਸ ਹਮਲੇ ਤੋਂ ਉੱਭਰਨ ਲਈ ਜਪਾਨ ਨੂੰ ਕਾਫੀ ਸਮਾਂ ਲੱਗਿਆ ਹੈ। ਉਸ ਵੇਲੇ ਪਰਮਾਣੂ ਹਥਿਆਰਾਂ ਦੀ ਦੌੜ ਨਹੀਂ ਲੱਗੀ ਸੀ। ਇਸ ਵੇਲੇ ਪੂਰਾ ਸੰਸਾਰ ਬਾਰੂਦ ਦੇ ਢੇਰ 'ਤੇ ਹੈ। ਜਾਣੇ ਕਿਸ ਕੋਲ ਕਿੰਨੇ ਪਰਮਾਣੂ ਹਥਿਆਰ---
ਸਿਪਰੀ ਦੀ ਇੱਕ ਰਿਪੋਰਟ ਮੁਤਾਬਕ ਅਮਰੀਕਾ ਕੋਲ 73,00 ਪਰਮਾਣੂ ਬੰਬ ਹਨ।
ਪਾਕਿਸਤਾਨ 100 ਤੋਂ 120 ਪਰਮਾਣੂ ਹਥਿਆਰ।
ਫਰਾਂਸ 300 ਪਰਮਾਣੂ ਬੰਬ।
ਅੱਜ ਤੱਕ ਵਿਸ਼ਵ ਵਿੱਚ ਇੱਕ ਵਾਰ ਪਰਮਾਣੂ ਬੰਬ ਦਾ ਇਸਤੇਮਾਲ ਕੀਤਾ ਗਿਆ ਹੈ। 6 ਅਗਸਤ, 1945 ਦੀ ਸਵੇਰ ਅਮਰੀਕਾ ਨੇ ਜਪਾਨ ਦੇ ਦੋ ਵੱਡੇ ਸ਼ਹਿਰ ਹੀਰੋਸੀਮਾ ਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਨਾਲ ਹਮਲਾ ਕੀਤਾ ਸੀ। ਇਸ ਹਮਲੇ ਤੋਂ ਉੱਭਰਨ ਲਈ ਜਪਾਨ ਨੂੰ ਕਾਫੀ ਸਮਾਂ ਲੱਗਿਆ ਹੈ। ਉਸ ਵੇਲੇ ਪਰਮਾਣੂ ਹਥਿਆਰਾਂ ਦੀ ਦੌੜ ਨਹੀਂ ਲੱਗੀ ਸੀ। ਇਸ ਵੇਲੇ ਪੂਰਾ ਸੰਸਾਰ ਬਾਰੂਦ ਦੇ ਢੇਰ 'ਤੇ ਹੈ। ਜਾਣੇ ਕਿਸ ਕੋਲ ਕਿੰਨੇ ਪਰਮਾਣੂ ਹਥਿਆਰ---
ਰੂਸ- 8,000 ਹਥਿਆਰ।
ਭਾਰਤ 90-110 ਪਰਮਾਣੂ ਹਥਿਆਰ।
ਚੀਨ 250 ਪਰਮਾਣੂ ਬੰਬ।
ਬ੍ਰਿਟੇਨ 225 ਪਰਮਾਣੂ ਹਥਿਆਰ।