ਸਾਲ 2019 'ਚ ਇਹਨਾਂ ਮਸ਼ਹੂਰ ਹਸਤੀਆਂ ਨੇ ਆਪਣੀ ਪ੍ਰਤਿਭਾ ਨਾਲ ਦੇਸ਼ ਦਾ ਨਾਮ ਕੀਤਾ ਰੌਸ਼ਨ
ਏਬੀਪੀ ਸਾਂਝਾ | 29 Dec 2019 07:52 PM (IST)
1
ਕ੍ਰਿਕਟ ਦੀ ਦੁਨੀਆ ਵਿੱਚ ਹਿਟਮੈਨ ਵਜੋਂ ਮਸ਼ਹੂਰ ਰੋਹਿਤ ਸ਼ਰਮਾ ਦੋੜਾਂ ਦੇ ਮਾਮਲੇ ਵਿੱਚ ਵੀ ਹਿੱਟ ਸਾਬਤ ਹੋਇਆ। ਰੋਹਿਤ ਸ਼ਰਮਾ ਨੇ ਸਾਲ 2019 ਵਿੱਚ ਸਭ ਤੋਂ ਵੱਧ ਦੋੜਾਂ ਬਣਾਈਆਂ।
2
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਇਸ ਸਾਲ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
3
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਿਲਿਪ ਕੋਟਲਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
4
ਭਾਰਤ ਦੀ ਮਸ਼ਹੂਰ ਮਹਿਲਾ ਮੁੱਕੇਬਾਜ਼ ਮੈਰੀਕਾਮ 2019 ਵਿੱਚ, ਦੁਨੀਆ ਦੀ ਨੰਬਰ ਇੱਕ ਮਹਿਲਾ ਮੁੱਕੇਬਾਜ਼ ਬਣੀ।
5
ਖੁਸ਼ਬੂ ਮਿਰਜ਼ਾ ਭਾਰਤੀ ਵਿਗਿਆਨੀ ਨੂੰ ਚੰਦਰਯਾਨ 2 ਲਈ ਚੁਣਿਆ ਗਿਆ। ਮਿਰਜ਼ਾ ਉਸ ਟੀਮ ਦਾ ਹਿੱਸਾ ਵੀ ਸੀ ਜਿਸ ਨੇ ਚੰਦਰਯਾਨ 1 ਵਿਕਸਤ ਕੀਤਾ।
6
ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਅਰਥਸ਼ਾਸਤਰ ਦੇ ਖੇਤਰ ਵਿੱਚ ਸਾਲ 2019 ਲਈ ਨੋਬਲ ਪੁਰਸਕਾਰ ਲਈ ਚੁਣਿਆ ਗਿਆ।