ਵੱਡ ਤੋਂ ਵੱਡੇ ਐਕਸੀਡੇਂਟ 'ਚ ਇਸ ਬੰਦੇ ਨੂੰ ਕੁਝ ਨਹੀਂ ਹੋਣਾ

ਏਬੀਪੀ ਸਾਂਝਾ   |  22 Jul 2016 05:35 PM (IST)

ਇਹ ਤਸਵੀਰਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਸੋਚ ਕੇ ਵੀ ਦਿਲ ਕੰਬ ਜਾਂਦਾ ਹੈ।

1

ਹਾਲੇ ਇਸ ਤੇ ਕੰਮ ਹੋਣਾ ਹੈ। ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਇਸ ਤੇ ਕੀ ਪ੍ਰਤੀਕ੍ਰਿਆ ਰਹਿੰਦੀ ਹੈ।

2

ਪਰ ਇਨ੍ਹਾਂ ਤਾਂ ਤੈਅ ਹੈ ਕਿ ਅਜਿਹੇ ਢਾਂਚੇ ਨੂੰ ਕੋਈ ਕੋਈ ਕਾਰ ਚਾਲਕ ਸ਼ਾਇਦ ਹੀ ਪਹਿਣਨਾ ਪੰਸਦ ਕਰੇ।

3

ਇਸ ਢਾਂਚੇ ਵਿੱਚ ਸ਼ਰੀਰ ਦੇ ਹਰ ਇੱਕ ਅੰਗ ਨੂੰ ਇਸ ਤਰ੍ਹਾਂ ਡਿਜਾਇਨ ਕੀਤਾ ਗਿਆ ਹੈ ਕਿ ਐਕਸੀਡੈਂਟ ਹੋਣ ਤੇ ਸ਼ਰੀਰ ਉਸ ਨੂੰ ਸਹਿ ਸਕੇਗਾ।

4

ਦੂਜੇ ਪਾਸੇ ਜੇਕਰ ਦੋ ਕਾਰਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ ਤਾਂ ਇਨਸਾਨ ਦੇ ਬਚਣ ਦੀ ਸੰਭਾਵਨਾ ਘਟ ਜਾਂਦੀ ਹੈ।

5

ਦੱਸਿਆ ਗਿਆ ਹੈ ਕਿ ਜੇਕਰ ਕਾਰ ਫੁੱਲ ਸਪੀਡ ਵਿੱਚ ਕਿਸੇ ਰੁਖ ਜਾਂ ਦੀਵਾਰ ਵਰਗੀ ਚੀਜ਼ ਨਾਲ ਟਕਰਾਉਣ ਤੋਂ ਇਨਸਾਨ ਦੀ ਬਚਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ।

6

ਇਨ੍ਹਾਂ ਦੇ ਸਹਾਰੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕ ਭਾਵੇਂ ਹੀ ਖਤਰਨਾਕ ਥਾਂ ਹੈ ਪਰ ਜੇਕਰ ਇਨਸਾਨ ਦਾ ਸ਼ਰੀਰ ਇਸ ਢਾਂਚੇ ਵਿੱਚ ਬਦਲ ਜਾਵੇ ਤਾਂ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਿਆ ਜਾ ਸਕਦਾ ਹੈ।

7

ਇਨ੍ਹਾਂ ਤਸਵੀਰਾਂ ਵਿੱਚ ਦਿੱਖ ਰਹੀ ਸ਼ਕਲ ਨੂੰ ਪੈਟ੍ਰੀਸ਼ੀਆ ਪਿਕੀਨੀਨੀ ਨੇ ਬਣਾਇਆ ਹੈ।

8

ਪਰ ਅਸਟ੍ਰੇਲਿਆ ਵਿੱਚ ਸੜਕ ਸੁਰੱਖਿਆ ਦਾ ਕੰਪੇਨ ਚਲਾ ਰਹੇ ਸਨ। ਇੱਕ ਸੰਗਠਨ ਦੀ ਮੰਨੀਏ ਤਾਂ ਕਾਰ ਕ੍ਰੈਸ਼ ਹੋਣ 'ਤੇ ਅਜਿਹੇ ਸ਼ਰੀਰ ਵਾਲਾ ਇਨਸਾਨ ਜਿੰਦਾ ਬਚ ਸਕਦਾ ਹੈ।

9

ਸ਼ੁਕਰ ਮੰਨੋ ਕਿ ਹਾਲੇ ਤੱਕ ਕਿਸੇ ਇਨਸਾਨ ਨਾਲ ਇਹ ਨਹੀਂ ਹੋਇਆ ਹੈ।

10

ਇਹ ਤਸਵੀਰਾਂ ਅਜਿਹੀਆਂ ਹਨ, ਜਿਨ੍ਹਾਂ ਬਾਰੇ ਸੋਚ ਕੇ ਵੀ ਦਿਲ ਕੰਬ ਜਾਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਵੱਡ ਤੋਂ ਵੱਡੇ ਐਕਸੀਡੇਂਟ 'ਚ ਇਸ ਬੰਦੇ ਨੂੰ ਕੁਝ ਨਹੀਂ ਹੋਣਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ