✕
  • ਹੋਮ

AUDI ਤੋਂ ਵੀ ਮਹਿੰਗਾ ਟਰੈਕਟਰ

ਏਬੀਪੀ ਸਾਂਝਾ   |  16 Feb 2017 02:36 PM (IST)
AUDI ਤੋਂ ਵੀ ਮਹਿੰਗਾ ਟਰੈਕਟਰ
1

ਪੂਰਾ ਟਰੈਕਟਰ ਏ ਸੀ ਹੈ।

2

ਅਮਰੀਕੀ ਕੰਪਨੀ ਦਾ ਇਹ ਟਰੈਕਟਰ ਭਾਰਤ ਵਿੱਚ ਵੀ ਵਿਕਰੀ ਲਈ ਉਪਲਬਧ ਹੈ।

3

ਇਹ ਟਰੈਕਟਰ 2100rpm ਉੱਤੇ 271 ਹਾਰਸ ਪਾਵਰ ਜਨ ਰੇਟ ਕਰਦਾ ਹੈ।

4

ਕੇਸ IH ਆਪਟਮ 270 CVX ਮਾਡਲ ਦਾ ਇਹ ਟਰੈਕਟਰ ਕਿਸੀ ਲੱਗ ਜ਼ਰੀ ਕਾਰ ਤੋਂ ਘੱਟ ਨਹੀਂ ਹੈ। ਟਰੈਕਟਰ 18.7 ਫੁੱਟ ਉੱਚਾ ਅਤੇ ਇਸ ਦਾ ਵਜ਼ਨ 10500 ਕਿੱਲੋ ਹੈ।

5

ਲਊ ਜੀ ਹੁਣ ਮਾਰਕੀਟ ਵਿੱਚ ਇੱਕ ਕਰੋੜ 68 ਲੱਖ ਦੀ ਕੀਮਤ ਵਾਲਾ ਟਰੈਕਟਰ ਵੀ ਆ ਗਿਆ ਹੈ।

  • ਹੋਮ
  • Photos
  • ਖ਼ਬਰਾਂ
  • AUDI ਤੋਂ ਵੀ ਮਹਿੰਗਾ ਟਰੈਕਟਰ
About us | Advertisement| Privacy policy
© Copyright@2026.ABP Network Private Limited. All rights reserved.