Audi ਤੋਂ ਵੀ ਮਹਿੰਗਾ ਟਰੈਕਟਰ
ਏਬੀਪੀ ਸਾਂਝਾ | 13 Dec 2016 11:42 AM (IST)

1
ਭਾਰਤ ਵਿੱਚ ਇਸ ਟਰੈਕਟਰ ਦੀ ਵਿਕਰੀ ਸ਼ੁਰੂ ਹੋ ਗਈ ਹੈ।
2
ਇਸ ਟਰੈਕਟਰ ਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟਾ ਹੈ।
3
ਇਸ ਟਰੈਕਟਰ ਦਾ ਇੰਜ਼ਨ 2100rpm ਦਾ ਹੈ। ਇਹ ਟਰੈਕਟਰ 11 ਹਜ਼ਾਰ ਕਿਲੋ ਵਜ਼ਨ ਚੁੱਕ ਸਕਦਾ ਹੈ।
4
ਲਗਜ਼ਰੀ ਕਾਰਾਂ ਤੋਂ ਵੀ ਮਹਿੰਗਾ ਟਰੈਕਟਰ।
5
ਇਹ ਲਗਜ਼ਰੀ ਟਰੈਕਟਰ 18.7 ਫੁੱਟ ਉੱਚਾ ਅਤੇ ਇਸ ਦਾ ਭਾਰ 10500 ਕਿਲੋ ਹੈ।
6
ਇਸ ਟਰੈਕਟਰ ਦੀ ਕੀਮਤ ਭਾਰਤ ਵਿੱਚ ਇੱਕ ਕਰੋੜ 68 ਲੱਖ ਰੁਪਏ ਹੈ।
7
IH Optum ਕੰਪਨੀ ਦਾ 270 CVX ਮਾਡਲ ਦੇ ਟਰੈਕਟਰ ਦੀ ਕੀਮਤ ਕਿਸੇ ਲਗਜਰੀ ਕਾਰ ਤੋਂ ਘੱਟ ਨਹੀਂ ਹੈ।