✕
  • ਹੋਮ

ਬੱਕਰਿਆਂ ਤੋਂ ਕਰੋੜਾਂ ਦੀ ਕਮਾਈ

ਏਬੀਪੀ ਸਾਂਝਾ   |  13 Sep 2016 04:10 PM (IST)
ਬੱਕਰਿਆਂ ਤੋਂ ਕਰੋੜਾਂ ਦੀ ਕਮਾਈ

ਬੱਕਰਿਆਂ ਦੇ ਕਾਰੋਬਾਰ ਕਾਰਨ ਇੱਕ ਵਿਅਕਤੀ ਕਰੋੜਪਤੀ ਬਣ ਗਿਆ ਹੈ।

1

ਬੱਕਰਿਆਂ ਦੇ ਕਾਰੋਬਾਰ ਕਾਰਨ ਇੱਕ ਵਿਅਕਤੀ ਕਰੋੜਪਤੀ ਬਣ ਗਿਆ ਹੈ।

2

ਤੇਜਸ ਦੇ ਬੱਕਰੇ ਇੱਕ ਲੱਖ ਰੁਪਏ ਤੱਕ ਦੀ ਕੀਮਤ ਦੇ ਵਿਕਦੇ ਹਨ।

3

ਤੇਜਸ ਕਈ ਇਨਾਮ ਵੀ ਜਿੱਤ ਚੁੱਕਾ ਹੈ।

4

ਤੇਜਸ ਨੇ ਬੱਕਰਿਆਂ ਦਾ ਫਾਰਮ ਹਾਊਸ ਵੀ ਬਣਾਇਆ ਹੋਇਆ ਹੈ ਜਿਸ ਵਿੱਚ ਕਰੀਬ 200 ਬੱਕਰੇ ਹਨ।

5

10 ਵੀਂ ਪਾਸ ਤੇਜਸ ਨਾਮਕ ਨੌਜਵਾਨ ਮਹਾਰਾਸ਼ਟਰ ਦੇ ਸਾਂਗਲੀ ਦੇ ਰਹਿਣ ਵਾਲਾ ਹੈ।

6

ਸ਼ੁਰੂ ਵਿੱਚ ਤੇਜਸ ਨੇ ਉਧਾਰ ਪੈਸੇ ਲੈ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ ਪਰ ਅੱਜ ਉਸ ਦੇ ਕੋਲ ਮਹਿੰਗੀਆਂ ਗੱਡੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਬੱਕਰਿਆਂ ਤੋਂ ਕਰੋੜਾਂ ਦੀ ਕਮਾਈ
About us | Advertisement| Privacy policy
© Copyright@2026.ABP Network Private Limited. All rights reserved.