ਲੱਖਾਂ ਦੀ ਕੀਮਤ ਵਾਲੇ ਸਮਰਾਟ ਫ਼ੋਨ
ਏਬੀਪੀ ਸਾਂਝਾ | 26 Jan 2017 11:07 AM (IST)

1
ਫ਼ੋਨ ਵਿੱਚ 5.5-inch QHD AMOLED display ਹੈ ਅਤੇ ਇਸ ਦਾ ਡਿਸਪਲੇ ਸਕੈਚਪੂਰਫ ਗਲਾਸ ਦਾ ਬਣਾਇਆ ਹੋਇਆ ਹੈ।
2
ਡਿਸਪਲੇ ਕ੍ਰਿਸਟਲ ਨੀਲਮ ਦਾ ਹੈ ਅਤੇ ਬਟਨ ਰੂਬੀ ਦੇ ਬਣੇ ਹੋਏ ਹਨ।
3
ਇਹ ਫ਼ੋਨ anodized aluminium ਨਾਲ ਬਣੇ ਹੋਏ ਹਨ। ਇਸ ਦੇ ਉੱਪਰ ਲੈਦਰ ਦੀ ਕਵਰ ਲੱਗਾ ਹੋਇਆ ਹੈ।
4
ਕੰਪਨੀ ਨੇ ਅਜੇ ਤੱਕ ਇਹਨਾਂ ਦੀਆਂ ਕੀਮਤ ਦਾ ਖ਼ੁਲਾਸਾ ਨਹੀਂ ਕੀਤਾ ਪਰ ਮਾਹਿਰਾਂ ਅਨੁਸਾਰ ਫ਼ੋਨ ਦੀ ਕੀਮਤ ਪੰਜ ਲੱਖ ਰੁਪਏ ਦੇ ਆਸ ਪਾਸ ਹੋ ਸਕਦੀ ਹੈ।
5
ਸਮਰਾਟ ਫ਼ੋਨ ਬਣਾਉਣ ਵਾਲੀ ਕੰਪਨੀ Vertu ਨੇ ਆਪਣੇ ਨਵੇਂ ਫ਼ੋਨ ਲਾਂਚ ਕੀਤੇ ਹਨ।