Maruti ਦੀ ਨਵੀਂ ਕਾਰ, ਕੀਮਤ ਸੁਣਕੇ ਹੋਵੇਗੀ ਹੈਰਾਨੀ
ਏਬੀਪੀ ਸਾਂਝਾ | 16 Feb 2017 12:42 PM (IST)

1
ਇਸ ਕਾਰ ਦੀ ਕੀਮਤ ਨੂੰ ਲੈ ਕੇ ਕੰਪਨੀ ਨੇ ਕੋਈ ਖ਼ੁਲਾਸਾ ਨਹੀਂ ਕੀਤਾ।
2
ਕਾਰ ਵਿੱਚ 5 ਸਪੀਡ ਦਾ ਮੈਨੂਅਲ ਟਰਾਂਸਮਿਸ਼ਨ ਦਿੱਤਾ ਜਾ ਸਕਦਾ ਹੈ।
3
ਕਾਰ ਵਿੱਚ 800cc ਦਾ 1 ਲੀਟਰ ਵਾਲਾ ਇੰਜਨ ਲਗਾਇਆ ਗਿਆ ਹੈ ।
4
ਚਰਚਾ ਇਹ ਵੀ ਹੈ ਕਿ ਮਾਰੂਤੀ ਆਲਟੋ K10 ਨੂੰ ਰਿਪਲੇਸ ਕਰੇਗੀ।
5
ਮਾਰੂਤੀ ਸਾਜੂਕੀ ਦੀ ਨਵੀਂ ਕਰਾਸ ਓਵਰ ਹੇਚ ਬੈਕ ਰੈਨੋ ਕਵਿੱਡ ਕਾਰ ਲਾਂਚ ਕਰਨ ਜਾ ਰਹੀ ਹੈ।
6
ਕੰਪਨੀ ਇਸ ਕਾਰ ਨੂੰ 2018 ਵਿੱਚ ਲਾਂਚ ਕਰੇਗੀ।