ਹਜ਼ਾਰਾਂ ਕੁੱਤਿਆਂ ਦਾ ਬੇਦਰਦੀ ਨਾਲ ਕਤਲ
ਏਬੀਪੀ ਸਾਂਝਾ | 21 Oct 2016 05:44 PM (IST)

1
ਪਾਕਿਸਤਾਨ ਦੇ ਕਰਾਚੀ ਵਿੱਚ ਆਵਾਰਾ ਕੁੱਤਿਆਂ ਨੂੰ ਲੈ ਕੇ ਬੇਹੱਦ ਕਰੂਰ ਰਵੱਈਆ ਸਾਹਮਣੇ ਆਇਆ ਹੈ।
2
ਸਰਕਾਰ ਦੇ ਕਹਿਣਾ ਹੈ ਕਿ ਕੁੱਤਿਆਂ ਤੋਂ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਲਈ ਇਨ੍ਹਾਂ ਨੂੰ ਮਾਰ ਤੋਂ ਬਿਨਾਂ ਕੋਈ ਚਾਰਾ ਨਹੀਂ।
3
ਇਸ ਲਈ ਕੁੱਤਿਆਂ ਨੂੰ ਬੇਦਰਦੀ ਨਾਲ ਮਾਰਿਆ ਜੇ ਰਿਹਾ ਹੈ।
4
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਕਰਾਚੀ ਵਿੱਚ ਤਕਰੀਬਨ 35 ਹਜ਼ਾਰ ਤੋਂ ਵੱਧ ਆਵਾਰਾ ਕੁੱਤੇ ਹਨ।
5
ਪਾਕਿਸਤਾਨ ਵਿੱਚ ਆਵਾਰਾ ਕੁੱਤਿਆਂ ਨੂੰ ਬੇਦਰਦੀ ਨਾਲ ਮਾਰਿਆ ਜਾ ਰਿਹਾ ਹੈ।