✕
  • ਹੋਮ

ਅਮਰੀਕਾ 'ਚ ਹੋਈ 'ਹਾਏ ਹਾਏ' ਟਰੰਪ

ਏਬੀਪੀ ਸਾਂਝਾ   |  20 Feb 2017 04:03 PM (IST)
1

ਰੈਲੀ ਦੌਰਾਨ ਲੋਕਾਂ ਨੇ ਟਰੰਪ ਵਿਰੋਧੀ ਨਾਅਰੇ ਵੀ ਲਗਾਏ।

2

ਟਾਈਮਜ਼ ਸਕੇਅਰ ਉੱਤੇ ਹੋਈ ਰੈਲੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਨਾਲ ਨਾਲ ਦੂਜੇ ਧਰਮਾਂ ਦੇ ਲੋਕਾਂ ਨੇ ਵੀ ਹਿੱਸਾ ਲਿਆ।

3

ਹਾਲਾਂਕਿ ਇਸ ਉੱਤੇ ਅਦਾਲਤ ਨੇ ਰੋਕ ਲੱਗਾ ਦਿੱਤੀ ਹੈ ਪਰ ਟਰੰਪ ਨੇ ਇਮੀਗ੍ਰੇਸ਼ਨ ਪਾਬੰਦੀ ਉੱਤੇ ਨਵਾਂ ਆਦੇਸ਼ ਲਿਆਉਣ ਦੀ ਤਿਆਰੀ ਵੀ ਕਰ ਲਈ ਹੈ।

4

27 ਜਨਵਰੀ ਨੂੰ ਟਰੰਪ ਨੇ ਸੱਤ ਮੁਸਲਿਮ ਦੇਸ਼ਾਂ ਦੇ ਲੋਕਾਂ ਦੀ ਅਮਰੀਕਾ ਵਿੱਚ ਐਂਟਰੀ ਬੰਦ ਕਰਨ ਦਾ ਆਦੇਸ਼ ਦੇ ਦਿੱਤਾ ਸੀ। ਇਸ ਤੋਂ ਬਾਅਦ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ।

5

ਰੈਲੀ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ। ਰੈਲੀ ਦਾ ਮਕਸਦ ਮੁਸਲਮਾਨਾਂ ਨੂੰ ਹਿਮਾਇਤ ਕਰਨਾ ਸੀ।

6

ਅਮਰੀਕਾ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਮੁਸਲਿਮ ਵਿਰੋਧੀ ਨੀਤੀਆਂ ਨੂੰ ਲੈ ਕੇ ਫਿਰ ਤੋਂ ਲੋਕ ਸੜਕਾਂ ਉੱਤੇ ਉੱਤਰੇ। ਇਸ ਵਾਰ ਲੋਕਾਂ ਨੇ 'I am a Muslim too' (ਮੈ ਮੁਸਲਿਮ ਵੀ ਹਾਂ) ਨਾਮ ਨਾਲ ਰੈਲੀ ਕੱਢੀ।

  • ਹੋਮ
  • Photos
  • ਖ਼ਬਰਾਂ
  • ਅਮਰੀਕਾ 'ਚ ਹੋਈ 'ਹਾਏ ਹਾਏ' ਟਰੰਪ
About us | Advertisement| Privacy policy
© Copyright@2026.ABP Network Private Limited. All rights reserved.