ਮੁੰਬਈ ਦੀਆਂ ਸੜਕਾਂ 'ਤੇ 'ਸ਼ਰਟਲੈੱਸ' ਹੋ ਨਿਕਲਿਆ ਟਾਈਗਰ, ਦਿਖਾਏ ਡੌਲ਼ੇ ਤੇ ਐਬਸ
ਏਬੀਪੀ ਸਾਂਝਾ
Updated at:
05 May 2019 03:57 PM (IST)
1
ਇਸ ਦੇ ਨਾਲ ਹੀ ਟਾਈਗਰ ਦਿਸ਼ਾ ਪਾਟਨੀ ਨਾਲ ਆਪਣੀ ਲਵ ਲਾਈਫ ਸਬੰਧੀ ਵੀ ਕਾਫੀ ਸੁਰਖੀਆਂ ਲੈ ਰਿਹਾ ਹੈ। (ਤਸਵੀਰਾਂ- ਮਾਨਵ ਮੰਗਲਾਨੀ)
Download ABP Live App and Watch All Latest Videos
View In App2
ਇਸ ਫਿਲਮ ਵਿੱਚ ਟਾਈਗਰ ਨਾਲ ਤਾਰਾ ਸੁਤਾਰੀਆ ਤੇ ਅਨੰਨਿਆ ਪਾਂਡੇ ਵੀ ਡੈਬਿਊ ਕਰਨਗੀਆਂ।
3
ਇਨ੍ਹੀਂ ਦਿਨੀਂ ਟਾਈਗਰ ਫਿਲਮ 'ਸਟੂਡੈਂਟ ਆਫ ਈਅਰ 2' ਦੀ ਪ੍ਰੋਮੋਸ਼ਨ ਕਰ ਰਿਹਾ ਹੈ।
4
ਤਸਵੀਰਾਂ ਵਿੱਚ ਟਾਈਗਰ ਦੀ ਬਾਡੀ ਸਾਫ ਨਜ਼ਰ ਆ ਰਹੀ ਹੈ।
5
ਆਮਤੌਰ 'ਤੇ ਜਦੋਂ ਵੀ ਕੋਈ ਅਦਾਕਾਰ ਫਿਲਮਾਂ ਵਿੱਚ ਸ਼ਰਟ ਉਤਾਰਦਾ ਹੈ ਤਾਂ ਪ੍ਰਸ਼ੰਸਕ ਤਾੜੀਆਂ ਤੇ ਸੀਟੀਆਂ ਵਜਾਉਂਦੇ ਨਹੀਂ ਥੱਕਦੇ। ਇੱਥੇ ਤਾਂ ਟਾਈਗਰ ਸੜਕ 'ਤੇ ਨਿਕਲੇ, ਸੁਰਖੀਆਂ ਬਣਨੀਆਂ ਤਾਂ ਲਾਜ਼ਮੀ ਸਨ।
6
ਹਾਲ ਹੀ ਵਿੱਚ ਉਸ ਨੂੰ ਮੁੰਬਈ ਦੀਆਂ ਸੜਕਾਂ 'ਤੇ ਸ਼ਰਟਲੈੱਸ ਅੰਦਾਜ਼ ਵਿੱਚ ਵੇਖਿਆ ਗਿਆ।
7
ਬਾਲੀਵੁਡ ਅਦਾਕਾਰ ਟਾਈਗਰ ਸ਼ਰਾਫ ਫਿੱਟਨੈੱਸ ਲਈ ਜਾਣਿਆ ਜਾਂਦਾ ਹੈ।
- - - - - - - - - Advertisement - - - - - - - - -