✕
  • ਹੋਮ

IAS ਅਫਸਰਾਂ ਦੀ ਪ੍ਰੇਮ ਕਹਾਣੀ

ਏਬੀਪੀ ਸਾਂਝਾ   |  01 Dec 2016 12:38 PM (IST)
IAS ਅਫਸਰਾਂ ਦੀ ਪ੍ਰੇਮ ਕਹਾਣੀ
1

ਯੂ ਪੀ ਐਸ ਸੀ ਪ੍ਰੀਖਿਆ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਟੀਨਾ ਡਾਬੀ ਅਤੇ ਦੂਜੇ ਸਥਾਨ ਉੱਤੇ ਰਹੇ ਅਮੀਰ ਅਤਹਰ ਖ਼ਾਨ ਦੀ ਪ੍ਰੇਮ ਕਹਾਣੀ ਇਹਨੀਂ ਦਿਨੀਂ ਮੀਡੀਆ ਵਿੱਚ ਛਾਈ ਹੋਈ ਹੈ।

2

ਟੀਨ ਅਤੇ ਅਤਹਰ ਦੀ ਪ੍ਰੇਮ ਕਹਾਣੀ

3

ਟੀਨਾ ਅਤੇ ਅਤਹਰ ਆਪਣੇ ਦੋਸਤਾਂ ਨਾਲ।

4

ਦੋਵੇਂ ਸਮੇਂ ਸਮੇਂ ਉਤੇ ਆਪਣੀਆਂ ਤਸਵੀਰਾਂ ਸੋਸ਼ਲ ਸਾਈਟਾਂ ਉਤੇ ਅਪਲੋਡ ਕਰਦੇ ਹਨ।

5

ਟੀਨਾ ਅਤੇ ਅਤਹਰ ਇਸ ਸਮੇਂ ਮਸੂਰੀ ਵਿਖੇ ਟਰੇਨਿੰਗ ਉੱਤੇ ਹਨ।

6

ਦੂਜੇ ਪਾਸੇ ਹਿੰਦੂ ਮਹਾਂ ਸਭਾ ਨੇ ਟੀਨਾ ਨੂੰ ਇਹ ਨਾ ਕਰਵਾਉਣ ਦੀ ਧਮਕੀ ਦਿੱਤੀ ਹੈ।

7

ਟੀਨਾ ਅਤੇ ਅਤਹਰ ਨੇ ਆਪਣੀ ਪ੍ਰੇਮ ਕਹਾਣੀ ਫੇਸ ਬੁੱਕ ਉੱਤੇ ਸ਼ੇਅਰ ਵੀ ਕੀਤੀ ਅਤੇ ਨਾਲ ਹੀ ਐਲਾਨ ਕੀਤਾ ਕਿ ਉਹ ਛੇਤੀ ਹੀ ਵਿਆਹ ਕਰਵਾਉਣ ਜਾ ਰਹੇ ਹਨ।

  • ਹੋਮ
  • Photos
  • ਖ਼ਬਰਾਂ
  • IAS ਅਫਸਰਾਂ ਦੀ ਪ੍ਰੇਮ ਕਹਾਣੀ
About us | Advertisement| Privacy policy
© Copyright@2026.ABP Network Private Limited. All rights reserved.