'TITANIC 'ਚ ਜੈਕ ਨੇ ਮਰਨਾ ਹੀ ਸੀ..!'
ਏਬੀਪੀ ਸਾਂਝਾ | 18 Feb 2018 02:05 PM (IST)
1
2
ਉਹ ਕਹਿੰਦੇ ਹਨ ਕਿ ਜੈਕ ਦਾ ਕਿਰਦਾਰ ਕੁਝ ਇਸ ਤਰੀਕੇ ਨਾਲ ਘੜਿਆ ਗਿਆ ਸੀ ਕਿ ਉਸ ਨੂੰ ਮਰਨਾ ਹੀ ਪੈਣਾ ਸੀ।
3
4
ਫ਼ਿਲਮ ਵਿੱਚ ਉਸ ਦੀ ਪ੍ਰੇਮਿਕਾ ਰੋਸ ਲੱਕੜ ਦੇ ਫੱਟੇ 'ਤੇ ਰਹਿ ਕੇ ਸੁਰੱਖਿਅਤ ਬਚ ਗਈ ਸੀ।
5
ਜੇਨ ਨੇ ਦੱਸਿਆ ਕਿ ਤੁਹਾਡੇ ਹੀਰੋ ਨੂੰ ਮਰਨਾ ਪਿਆ। ਮੈਨੂੰ ਨਹੀਂ ਪਤਾ ਕਿ ਇਸ ਤੋਂ ਇਲਾਵਾ ਹੋਰ ਕੀ ਹੋ ਸਕਦਾ ਸੀ।
6
ਨਿਰਦੇਸ਼ਕ ਜੇਮਜ਼ ਕੈਮਰੂਨ ਦੀ 1997 ਦੀ ਫ਼ਿਲਮ 'ਟਾਈਟੈਨਿਕ' ਦੀ ਰਿਲੀਜ਼ ਦੇ ਕਈ ਸਾਲਾਂ ਬਾਅਦ ਵੀ ਇਸ ਗੱਲ 'ਤੇ ਬਹਿਸ ਹੁੰਦੀ ਹੈ ਕਿ ਆਖ਼ਰ ਜੈਕ ਨੂੰ ਬਰਫੀਲੇ ਪਾਣੀ ਵਿੱਚ ਮਰਨਾ ਕਿਉਂ ਪਿਆ।
7
ਲਾਸ ਏਂਜਲਸ: ਹਾਲੀਵੁੱਡ ਦੀ ਇਤਿਹਾਸਕ ਫ਼ਿਲਮ 'ਟਾਈਟੈਨਿਕ' ਵਿੱਚ ਕਾਲ ਹਾਕਲੇ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਬਿਲੀ ਜੇਨ ਦਾ ਕਹਿਣਾ ਹੈ ਕਿ ਫ਼ਿਲਮ ਵਿੱਚ ਲਿਓਨਾਰਡੋ ਡੈਕਿਪ੍ਰਿਓ ਦੇ ਕਿਰਦਾਰ ਜੈਕ ਨੂੰ ਹਰ ਕੀਮਤ 'ਤੇ ਮਰਨਾ ਹੀ ਸੀ।
= 7">