ਪਾਕਿ-ਅਫਗਾਨੀਸਤਾਨ 'ਚ ਬਰਫ਼ੀਲਾ ਤੂਫ਼ਾਨ ,115 ਦੀ ਮੌਤ
ਏਬੀਪੀ ਸਾਂਝਾ | 06 Feb 2017 12:05 PM (IST)
1
ਸਰਕਾਰ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ।
2
ਨੂਰਿਸਤਾਨ ਸੂਬੇ ਦੇ ਬਰਗਾਮਤਾਲ ਇਲਾਕੇ ਪੰਜਾਹ ਲੋਕ ਮਾਰੇ ਗਏ ਹਨ। ਪਾਕਿਸਤਾਨ ਦੇ ਸ਼ੇਰਸ਼ਾਲ ਪਿੰਡ ਵਿੱਚ ਵੀ 10 ਮਕਾਨ ਬਰਫ਼ ਥੱਲੇ ਦੱਬ ਗਏ ਹਨ।
3
ਪਾਕਿਸਤਾਨ ਵਿੱਚ ਵੀ ਮ੍ਰਿਤਕਾਂ ਦੀ ਗਿਣਤੀ 15 ਪਹੁੰਚ ਗਈ ਹੈ।
4
ਮ੍ਰਿਤਕ ਵਿੱਚ 50 ਵਿਅਕਤੀ ਇੱਕ ਹੀ ਪਿੰਡ ਦੇ ਹਨ। ਅਫਗਾਨੀਸਤਾਨ ਸਰਕਾਰ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਅਜੇ ਹੋਰ ਵੱਧ ਸਕਦੀ ਹੈ।
5
ਬਰਫ ਕਾਰਨ ਲੋਕ ਘਰਾਂ ਤੋਂ ਬਾਹਰ ਰਹਿਣ ਲਈ ਮਜ਼ਬੂਰ ਹਨ.
6
ਪਾਕਿਸਤਾਨ ਸੀਮਾ ਨਾਲ ਲੱਗਦੀ ਅਫਗਾਨੀਸਤਾਨ ਦੀ ਸਰਹੱਦ ਨੇੜੇ ਆਏ ਬਰਫ਼ੀਲੇ ਤੂਫ਼ਾਨ ਕਾਰਨ 115 ਲੋਕਾਂ ਦੀ ਮੌਤ ਹੋ ਗਈ।
= 6">