✕
  • ਹੋਮ

ਹੀਰਿਆਂ ਦੀ ਬਣੀ ਹੈ ਇਹ ਜੁੱਤੀ, ਕੀਮਤ ਜਾਣ ਉੱਡ ਜਾਣਗੇ ਹੋਸ਼

ਏਬੀਪੀ ਸਾਂਝਾ   |  29 Sep 2018 12:36 PM (IST)
ਹੀਰਿਆਂ ਦੀ ਬਣੀ ਹੈ ਇਹ ਜੁੱਤੀ, ਕੀਮਤ ਜਾਣ ਉੱਡ ਜਾਣਗੇ ਹੋਸ਼
1

ਦੱਸ ਦੇਈਏ ਕਿ ਦੁਬਈ ਡਿਜ਼ਾਇਨਜ਼ ਸਿਰਫ ਡਾਇਮੰਡ ਦੇ ਜੁੱਤੇ ਹੀ ਬਣਾਉਂਦਾ ਹੈ। ਇਨ੍ਹਾਂ ਦਾ ਮੰਨਣਾ ਹੈ ਕਿ ਅਸੀਂ ਅਜਿਹੀਆਂ ਜੁੱਤੀਆਂ ਬਣਾਉਂਦੇ ਹਾਂ ਜੋ ਦੁਨੀਆਂ 'ਚ ਸਭ ਤੋਂ ਵਿਲੱਖਣ ਤੇ ਦੁਰਲੱਭ ਹਨ।

2

ਬੀਤੇ ਵੀਰਵਾਰ ਇਸ ਬੈਲੀ ਨੂੰ 'ਭੁਰਜ ਅਲ ਅਰਬ' 'ਚ ਲਾਂਚ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਬਣੀ ਦੁਨੀਆਂ ਦੀ ਸਭ ਤੋਂ ਮਹਿੰਗੀ ਸੈਂਡਲ ਦੀ ਕੀਮਤ 15.1 ਮਿਲੀਅਨ ਯੂਐਸਡੀ ਯਾਨੀ 109 ਕਰੋੜ ਰੁਪਏ ਸੀ।

3

ਇਸ ਬੈਲੀ ਨੂੰ ਬਣਾਉਣ 'ਚ ਨੌਂ ਮਹੀਨੇ ਲੱਗੇ। ਇਹ ਹੀਰੇ ਜੜਤ ਬੈਲੀ ਅਸਲੀ ਸੋਨੇ, ਸਿਲਕ ਤੇ 236 ਅਸਲੀ ਹੀਰਿਆਂ ਨਾਲ ਬਣੀ ਹੋਈ ਹੈ। ਇਸ 'ਚ 15 ਕੈਰੇਟ ਦੇ ਫਲਾਲੇਸ ਤੇ ਰਾਊਂਡ ਡੀ-ਡਾਇਮੰਡ ਵੀ ਲੱਗੇ ਹਨ।

4

ਇਸ ਦੀ ਕੀਮਤ 123 ਕਰੋੜ ਰੁਪਏ ਯਾਨੀ 17 ਮਿਲੀਅਨ ਅਮਰੀਕੀ ਡਾਲਰ ਹੈ। ਇਹ ਸੈਂਡਲ ਦੁਬਈ ਦੇ 'ਦ ਲੈਵਿਸ਼ ਜਵੈਲਰਸ' ਨੇ ਡਿਜ਼ਾਇਨ ਕੀਤੀ ਹੈ।

5

ਇਹ ਬੈਲੀ ਹਾਲ ਹੀ 'ਚ ਦੁਬਈ 'ਚ ਲਾਂਚ ਕੀਤੀ ਗਈ ਹੈ। ਇਸਦੀ ਖਾਲ ਗੱਲ ਇਹ ਹੈ ਕਿ ਇਸ ਨੂੰ ਸੋਨੇ ਤੇ ਹੀਰਿਆਂ ਨਾਲ ਬਣਾਇਆ ਗਿਆ ਹੈ।

6

ਕੀ ਤੁਸੀਂ ਜੁੱਤੀਆਂ ਦੀ ਕੁਲੈਕਸ਼ਨ ਦੇ ਸ਼ੌਕੀਨ ਹੋ? ਜੇਕਰ ਹਾਂ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਤਹਾਨੂੰ ਅਜਿਹੀ ਜੁੱਤੀ ਬਾਰੇ ਦੱਸ ਰਹੇ ਹਾਂ ਜਿਸਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।

  • ਹੋਮ
  • Photos
  • ਖ਼ਬਰਾਂ
  • ਹੀਰਿਆਂ ਦੀ ਬਣੀ ਹੈ ਇਹ ਜੁੱਤੀ, ਕੀਮਤ ਜਾਣ ਉੱਡ ਜਾਣਗੇ ਹੋਸ਼
About us | Advertisement| Privacy policy
© Copyright@2026.ABP Network Private Limited. All rights reserved.