ਦੁਨੀਆ ਦੇ ਪੰਜ ਸਭ ਤੋਂ ਪੁਰਾਣੇ ਸ਼ਹਿਰ
ਏਬੀਪੀ ਸਾਂਝਾ | 15 Dec 2016 04:18 PM (IST)
1
ਲਿਬਨਾਨ (ਬਾਈਲੋਸ) ਇਹ ਸ਼ਹਿਰ 700 ਸਾਲ ਪੁਰਾਣਾ ਹੈ। 12ਵੀ ਸਦੀ ਵਿੱਚ ਇਸ ਸ਼ਹਿਰ ਦਾ ਨਿਰਮਾਣ ਹੋਇਆ ਸੀ।
2
ਜੇਸਿਕੋ(ਫਿਲੀਸਤਾਨ) 11000 ਸਾਲ ਪਹਿਲਾਂ ਇਥੇ ਲੋਕਾਂ ਨੇ ਰਹਿਣਾ ਸੁਰੂ ਕੀਤਾ ਸੀ।
3
ਦਮਿਸ਼ਕ (ਸੀਰੀਆ) ਇਹ ਸ਼ਹਿਰ 6300 ਸਾਲ ਪੁਰਾਣਾ ਹੈ।
4
ਸੂਸਾ(ਇਰਾਨ) ਇਹ ਸ਼ਹਿਰ 6200 ਸਾਲ ਪੁਰਾਣਾ ਹੈ।
5
ਦੁਨੀਆ ਦੇ ਸਭ ਤੋਂ ਪੰਜ ਪੁਰਾਣੇ ਸ਼ਹਿਰ ਦੁਨੀਆ ਦੇ ਪੁਰਾਣੇ ਸ਼ਹਿਰਾਂ ਵਿੱਚ ਸੀਰੀਆ ਦਾ ਸ਼ਹਿਰ ਆਲਪੋ ਵੀ ਹੈ। ਆਈ ਐਸ ਆਈ ਦੇ ਕਬਜ਼ੇ ਵਿੱਚ ਆਉਣ ਤੋਂ ਬਾਅਦ ਇਸ ਉਤੇ ਹੁਣ ਮੁੜ ਸਰਕਾਰ ਦਾ ਕਬਜ਼ਾ ਹੈ।