2019 'ਚ ਇਹ ਪੰਜ ਵੈੱਬ ਸੀਰੀਜ਼ ਲੈ ਕੇ ਆਈਆਂ ਡਿਜੀਟਲ ਮਨੋਰੰਜਨ 'ਚ ਵੱਡਾ ਬਦਲਾਅ
'ਮੇਡ ਇਨ ਹੈਵਨ' ਐਮਾਜ਼ਨ ਪ੍ਰਾਈਮ ਵੀਡੀਓ 'ਤੇ 9 ਐਪੀਸੋਡਾਂ ਵਿੱਚ ਨੌਂ-ਦਸ ਵਿਆਹ ਦੇ ਬਹਾਨੇ, ਸਾਡੇ ਸਮਾਜ ਦੇ ਨਕਲੀਪਣ ਨੂੰ ਉਜਾਗਰ ਕਰਦੀ ਹੈ।
Download ABP Live App and Watch All Latest Videos
View In App'ਦ ਵਾਇਰਲ ਫੀਵਰ' ਟੀਵੀਐਫ ਚੈਨਲ ਨੇ 'ਕੋਟਾ ਫੈਕਟਰੀ' ਵੈੱਬ ਸੀਰੀਜ਼ ਸੁਸਾਇਟੀ ਤੇ ਕੋਚਿੰਗ ਸੈਂਟਰਾਂ ਦਾ ਚਿਹਰਾ ਦਰਸਾਉਂਦੀ ਹੈ। ਪੂਰੀ ਵੈੱਬ ਸੀਰੀਜ਼ ਕੋਟਾ ਵਿੱਚ ਰਹਿੰਦੇ ਵਿਦਿਆਰਥੀਆਂ 'ਤੇ ਅਧਾਰਤ ਹੈ ਜੋ ਵੱਡੇ ਕਾਲਜਾਂ ਵਿੱਚ ਦਾਖਲੇ ਲਈ ਸੰਘਰਸ਼ ਕਰ ਰਹੇ ਹਨ।
'ਗੁਲਕ' ਵੈੱਬ ਸੀਰੀਜ਼ ਸੋਨੀ ਲਾਈਵ 'ਤੇ ਹੈ। ਇਸ ਵੈੱਬ ਸੀਰੀਜ਼ ਵਿੱਚ ਰੋਜ਼ਾਨਾ ਜੀਵਨ ਤੇ ਮੱਧ ਵਰਗ ਦੇ ਪਰਿਵਾਰ ਦੇ ਉਤਰਾਅ ਚੜਾਅ ਨੂੰ ਦਰਸਾਇਆ ਗਿਆ ਹੈ।
'ਦ ਫੈਮਲੀ ਮੈਨ' ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਈ ਸੀ। ਇਹ ਵੈੱਬ ਸੀਰੀਜ਼ ਅੱਤਵਾਦ 'ਤੇ ਅਧਾਰਤ ਹੈ। ਇਹ ਦਰਸਾਉਂਦੀ ਹੈ ਕਿ ਕਿਵੇਂ ਇੱਕ ਮੱਧ ਵਰਗੀ ਵਿਅਕਤੀ ਨੌਕਰੀ ਤੇ ਪਰਿਵਾਰ ਦੇ ਸੰਘਰਸ਼ ਦੇ ਬਾਵਜੂਦ ਸਭ ਤੇ ਵਧੀਆ ਸੰਤੁਲਨ ਰੱਖਦਾ ਹੈ।
ਇਹ ਵੈੱਬ ਸੀਰੀਜ਼ 16 ਦਸੰਬਰ, 2012 ਦੇ ਨਿਰਭਯਾ ਕਾਂਡ ਦੀ ਸੱਚੀ ਕਹਾਣੀ ਹੈ। 'ਦਿੱਲੀ ਕ੍ਰਾਈਮ' ਇੱਕ ਸਫਲ ਵੈੱਬ ਸੀਰੀਜ਼ ਦੇ ਰੂਪ ਵਿੱਚ ਸਾਹਮਣੇ ਆਈ ਹੈ।
- - - - - - - - - Advertisement - - - - - - - - -