✕
  • ਹੋਮ

ਖੌਫਨਾਕ ਸਟੰਟ, ਪਰ ਕਰਨ ਦੀ ਆਗਿਆ ਨਹੀਂ

ਏਬੀਪੀ ਸਾਂਝਾ   |  13 Jan 2017 11:24 AM (IST)
ਖੌਫਨਾਕ ਸਟੰਟ, ਪਰ ਕਰਨ ਦੀ ਆਗਿਆ ਨਹੀਂ
1

ਥਾਮਸ ਲੇਕੇ ਸਭ ਤੋਂ ਵੱਡੀ ਉਮਰ ਵਿੱਚ ਸਟੰਟ ਦਿਖਾਉਣ ਵਾਲਾ ਲੰਡਨ ਦਾ ਥਾਮਸ। 93 ਸਾਲ ਦੀ ਉਮਰ ਵਿੱਚ ਉਸ ਨੇ 2013 ਵਿੱਚ ਜਹਾਜ਼ ਉੱਤੇ ਖੜੇ ਹੋ ਕੇ ਸਟੰਟ ਦਿਖਾ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਥਾਮਸ ਨੇ ਜਹਾਜ਼ ਦੀ ਛੱਤ ਉੱਤੇ ਖੜੇ ਹੋ ਕੇ ਸਕਾਟਲੈਂਡ, ਨਾਰਥ, ਆਇਰਲੈਂਡ ਅਤੇ ਯੂ ਕੇ ਵਰਗੇ ਦੇਸ਼ਾਂ ਦੀ ਯਾਤਰਾ ਕੀਤੀ।

2

ਵਿਪਿਨ ਲਾਰਕਿਨ ਅਤੇ ਅਸ਼ਿਤਾ ਫੋਰਮੈਨ ਦੇ ਨਾਮ ਇੱਕ ਅਨੋਖਾ ਰਿਕਾਰਡ ਦਰਜ ਹੈ। ਵਿਪਿਨ ਆਪਣੀ ਸਹਿਯੋਗੀ ਅਸ਼ਿਤਾ ਦੇ ਢਿੱਡ ਉੱਤੇ ਤਲਵਾਰ ਨਾਲ ਤਰਬੂਜ਼ ਕੱਟਦਾ ਹੈ।

3

ਮੁੰਬਈ ਦੇ ਰਹਿਣ ਵਾਲੇ ਦਿਨੇਸ਼ ਨੇ ਵਾਰੀ ਵਿੱਚ 208 ਚਮਚੇ ਇਕੱਠਿਆਂ ਚੁੱਕੇ ਕੇ ਆਪਣਾ ਨਾਮ ਗਿਨਿੰਜ ਬੁੱਕ ਵਿੱਚ ਦਰਜ ਕਰਵਾਇਆ ਸੀ।

4

ਜਾਨ ਏਵੇਨਸ ਦੇ ਨਾਮ ਸਭ ਤੋਂ ਭਾਰੀ ਕਾਰ ਚੁੱਕਣ ਦਾ ਰਿਕਾਰਡ ਦਰਜ ਹੈ। ਉਨ੍ਹਾਂ 24 ਮਈ 1999 ਨੂੰ ਲੰਡਨ ਸਟੂਡੀਓ ਵਿੱਚ 159.6kg ਕਾਰ ਆਪਣੇ ਸਿਰ ਉੱਤੇ ਚੁੱਕ ਕੇ ਵਿਸ਼ਵ ਰਿਕਾਰਡ ਬਣਾਇਆ ਸੀ।

5

ਜਕੀ ਬੀਬੀ ਦੇ ਨਾਮ ਹੈਰਾਨ ਕਰਨ ਵਾਲਾ ਰਿਕਾਰਡ ਦਰਜ ਹੈ। ਸਾਲ 2009 ਵਿੱਚ ਉਨ੍ਹਾਂ ਨੇ 11 ਸੱਪਾਂ ਨੂੰ 10 ਸੈਕੰਡ ਤੱਕ ਆਪਣੇ ਮੂੰਹ ਵਿੱਚ ਫੜ ਕੇ ਰੱਖਿਆ।

  • ਹੋਮ
  • Photos
  • ਖ਼ਬਰਾਂ
  • ਖੌਫਨਾਕ ਸਟੰਟ, ਪਰ ਕਰਨ ਦੀ ਆਗਿਆ ਨਹੀਂ
About us | Advertisement| Privacy policy
© Copyright@2026.ABP Network Private Limited. All rights reserved.