ਕ੍ਰਿਤੀ ਸਨਨ ਦੇ ਫੋਟੋਸ਼ੂਟ ਦੀ ਖ਼ੂਬ ਚਰਚਾ
ਏਬੀਪੀ ਸਾਂਝਾ | 18 Jan 2018 06:39 PM (IST)

1
ਆਸ਼ਕੀ ਗਰਲ ਸ਼ਰੱਧਾ ਕਪੂਰ ਵੀ ਇਸ ਮਾਮਲੇ ਪਿੱਛੇ ਨਹੀਂ। (ਫੋਟੋ: ਡੱਬੂ ਰਤਨਾਨੀ)
2
ਵਿਦਿਆ ਬਾਲਨ ਦਾ ਇਹ ਟੌਪਲੈੱਸ ਰੂਪ ਬਹੁਤ ਚਰਚਾ ਵਿੱਚ ਰਿਹਾ। (ਫੋਟੋ: ਡੱਬੂ ਰਤਨਾਨੀ)
3
ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਇਸ ਕੈਲੰਡਰ 'ਤੇ ਤੌਲੀਏ 'ਚ ਆ ਚੁੱਕੀ ਹੈ। (ਫੋਟੋ: ਡੱਬੂ ਰਤਨਾਨੀ)
4
ਆਲੀਆ ਭੱਟ ਵੀ ਇਸ ਕੈਲੰਡਰ ਲਈ ਟੌਪਲੈੱਸ ਹੋ ਚੁੱਕੀ ਹੈ। (ਫੋਟੋ: ਡੱਬੂ ਰਤਨਾਨੀ)
5
ਇਹ ਪ੍ਰਨੀਤੀ ਚੋਪੜਾ ਦਾ 5ਵਾਂ ਸਾਲ ਹੈ ਜਦੋਂ ਉਹ ਇਸ ਕੈਲੰਡਰ ਵਿੱਚ ਦਿਖਣ ਵਾਲੀ ਹੈ। ਇਸ ਅਦਾਕਾਰ ਨੂੰ ਛੇਤੀ ਹੀ ਫਿਲਮ ਸੰਦੀਪ ਤੇ ਪਿੰਕੀ ਫਰਾਰ ਵਿੱਚ ਦੇਖਿਆ ਜਾਵੇਗਾ। (ਫੋਟੋ: ਡੱਬੂ ਰਤਨਾਨੀ)
6
ਕੱਲ੍ਹ ਡੱਬੂ ਰਤਨਾਨੀ ਦੇ ਕੈਲੰਡਰ ਦੇ ਲੌਂਚ ਤੋਂ ਬਾਅਦ ਕ੍ਰਿਤੀ ਸਨਨ ਆਪਣੀਆਂ ਤਸਵੀਰਾਂ ਕਰਕੇ ਚਰਚਾ ਵਿੱਚ ਹੈ। (ਫੋਟੋ: ਡੱਬੂ ਰਤਨਾਨੀ)
7