ਰਚੇਲ ਦੀ ਸੋਸ਼ਲ ਮੀਡੀਆ 'ਤੇ ਫਿਰ ਧਮਾਕਾ, ਇੱਕ ਅਰਬ ਲੋਕਾਂ ਦਾ ਮਿਲਿਆ ਹੁੰਗਾਰਾ
ਉਨ੍ਹਾਂ ਦੇ ਦੋ ਬੱਚੇ ਵੀ ਹਨ।
ਰਚੇਲ ਨੇ 3 ਸਾਲ ਪਹਿਲਾਂ ਬ੍ਰਾਂਡਿੰਗ ਐਗਜ਼ੀਕਿਊਟਿਵ ਰਿਕ ਸ਼ਿਮਰ ਨਾਲ ਵਿਆਹ ਰਚਾਇਆ ਸੀ।
ਉਨ੍ਹਾਂ ਦੀਆਂ ਭੈਣਾਂ ਐਨੇਲੀਅਨ ਮੈੱਕਕਾਰਡ ਤੇ ਅੰਜੇਲ ਮੈੱਕਕਾਰਡ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਵਿੱਚੋਂ ਇੱਕ ਹਨ।
ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਹੈ ਜੋ ਸੋਸ਼ਲ ਮੀਡੀਆ ਉੱਤੇ ਅੱਜ ਮੇਰੇ ਇੱਕ ਅਰਬ ਫਾਲੋਅਰਜ਼ ਹਨ।
ਆਪਣੀ ਅਸੁਰੱਖਿਆ ਨੂੰ ਮਿਟਾਉਣ ਲਈ ਮੈਂ ਲਗਾਤਾਰ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੀ ਹਾਂ।
ਰਚੇਲ ਅਨੁਸਾਰ ਹਾਲੀਵੁੱਡ ਤੇ ਸੋਸ਼ਲ ਮੀਡੀਆ ਉੱਤੇ ਐਕਟਿਵ ਰਹਿੰਦੇ ਹੋਏ ਤੁਸੀਂ ਕਿੰਨੇ ਅਸੁਰੱਖਿਅਤ ਰਹਿੰਦੇ ਹੋ, ਇਹ ਮੈਂ ਜਾਣਦੀ ਹਾਂ।
ਉਂਝ ਵੀ ਰਚੇਲ ਸੈਲੀਬ੍ਰਿਟੀ ਪਰਿਵਾਰ ਨਾਲ ਸਬੰਧ ਰੱਖਦੀ ਹੈ।
ਰਚੇਲ ਸੋਸ਼ਲ ਮੀਡੀਆ ਉੱਤੇ ਆਪਣੇ ਬਲੌਗ ਤੇ ਮਾਡਲਿੰਗ ਦੀ ਵਜ੍ਹਾ ਨਾਲ ਛਾਈ ਰਹਿੰਦੀ ਹੈ।
ਰਚੇਲ ਬਲੌਗਰ ਵਜੋਂ ਆਪਣੀ ਖਾਸ ਪਛਾਣ ਰੱਖਦੀ ਹੈ। ਇਸ ਤੋਂ ਪਹਿਲਾਂ ਰਚੇਲ ਨੇ ਲਾਸ ਏਂਜਲਸ ਵਿੱਚ ਡੈਨਿਮ ਦਾ ਜੈਕੇਟ ਪਹਿਨ ਕੇ ਫੋਟੋਸ਼ੂਟ ਕਰਵਾਇਆ ਸੀ ਜਿਸ ਦੇ ਵਾਇਰਲ ਹੁੰਦੇ ਹੀ ਰਚੇਲ ਨੂੰ ਖੂਬ ਪ੍ਰਸਿੱਧੀ ਮਿਲੀ ਸੀ।
ਕੈਲੇਫੋਰਨੀਆ ਦੇ ਸੈਂਟਾ ਮੋਨਿਕਾ ਸਮੁੰਦਰ ਕੰਡੇ ਕ੍ਰਿਸਮਸ ਥੀਮ ਰਚੇਲ ਮੈੱਕਕਾਰਡ ਨੇ ਫਰ ਵਾਲੀ ਲਾਲ ਤੇ ਚਿੱਟੀ ਡਰੈਸ ਵਿੱਚ ਫੋਟੋਸ਼ੂਟ ਕਰਵਾਇਆ।
ਅੰਗਰੇਜ਼ੀ ਵੈੱਬਸਾਈਟ ਡੇਲੀ ਮੇਲ ਮੁਤਾਬਕ ਉਸ ਨੇ ਕ੍ਰਿਸਮਸ ਥੀਮ ਫੋਟੋ ਸ਼ੂਟ ਕੀਤਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਇਸ ਫੋਟੋ ਸ਼ੂਟ ਨੂੰ ਇੱਕ ਅਰਬ ਲੋਕ ਦੇਖ ਚੁੱਕੇ ਹਨ।
ਕੈਲੇਫੋਰਨੀਆ: 27 ਸਾਲ ਦੀ ਰਚੇਲ ਮੈੱਕਕਾਰਡ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਧਮਾਕਾ ਕੀਤਾ ਹੈ।