✕
  • ਹੋਮ

ਭਾਰਤ ਦੀਆਂ ਖ਼ੂਬਸੂਰਤ ਥਾਵਾਂ , ਸੈਲਾਨੀਆਂ ਲਈ ਖਿੱਚ ਦਾ ਕੇਂਦਰ

ਏਬੀਪੀ ਸਾਂਝਾ   |  28 Nov 2016 12:20 PM (IST)
1

ਮਹਾਰਾਸ਼ਟਰ ਦਾ ਤਰਕਰਲੀ ਇਲਾਕਾ ਕਾਫ਼ੀ ਖ਼ੂਬਸੂਰਤ ਮੰਨਿਆ ਜਾਂਦਾ ਹੈ।

2

ਅਕਸਰ ਲੋਕ ਘੁੰਮਣ ਫਿਰਨ ਲਈ ਵਿਦੇਸ਼ ਜਾਂਦੇ ਹਨ। ਪਰ ਭਾਰਤ ਵਿੱਚ ਕਈ ਅਜਿਹੀਆਂ ਥਾਵਾਂ ਜੋ ਵਿਦੇਸ਼ੀਆਂ ਲਈ ਖਿੱਚ ਦਾ ਕੇਂਦਰ ਹਨ

3

ਕਰੇਲਾ ਦਾ ਮੁਨਾਰਾ ਕਾਫ਼ੀ ਖ਼ੂਬਸੂਰਤ ਇਲਾਕਾ ਹੈ। ਇਸ ਦੀ ਹਰਿਆਲੀ ਇਸ ਇਲਾਕੇ ਦੀ ਖਿੱਚ ਹੈ।

4

ਗੁਜਰਾਤ ਦੇ ਕੱਛ ਦੇ ਰਣ ਦੇ ਖੇਤਰ ਦੀ ਵੀ ਆਪਣੀ ਸੁੰਦਰਤਾ ਹੈ।

5

ਲਦਾਖ਼ ਵੀ ਕਾਫ਼ੀ ਖ਼ੂਬਸੂਰਤ ਹੈ।

  • ਹੋਮ
  • Photos
  • ਖ਼ਬਰਾਂ
  • ਭਾਰਤ ਦੀਆਂ ਖ਼ੂਬਸੂਰਤ ਥਾਵਾਂ , ਸੈਲਾਨੀਆਂ ਲਈ ਖਿੱਚ ਦਾ ਕੇਂਦਰ
About us | Advertisement| Privacy policy
© Copyright@2026.ABP Network Private Limited. All rights reserved.