✕
  • ਹੋਮ

ਟੋਇਟਾ ਫਾਰਚੂਨਰ ਨੇ ਤੋੜੇ ਰਿਕਾਰਡ, ਕਿਵੇਂ ਹੈ ਖਾਸ ? ਦੇਖੋ ਤਸਵੀਰਾਂ

ਏਬੀਪੀ ਸਾਂਝਾ   |  22 Dec 2016 03:14 PM (IST)
ਟੋਇਟਾ ਫਾਰਚੂਨਰ ਨੇ ਤੋੜੇ ਰਿਕਾਰਡ, ਕਿਵੇਂ ਹੈ ਖਾਸ ? ਦੇਖੋ ਤਸਵੀਰਾਂ
1

2

ਇੰਜਣ ਦੇ ਨਾਲ 5 ਸਪੀਡ ਮੈਨੂਅਲ ਤੇ 6 ਸਪੀਡ ਆਟੋਮੈਟਿਕ ਗਿਅਰ ਬਾਰਸ ਦੀ ਸਹੂਲਤ ਹੈ।

3

ਕੰਪਨੀ ਮੁਤਾਬਕ ਨਵੀਂ ਫਾਰਚੂਨਰ ਨੂੰ ਵੀ ਕਾਫੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਲਈ ਹੁਣ ਤੱਕ 600 ਬੁਕਿੰਗ ਮਿਲ ਚੁੱਕੀ ਹੈ। ਨਵੰਬਰ ਮਹੀਨੇ ‘ਚ 2000 ਨਵੀਂ ਫਾਰਚੂਨਰ ਵਿਕੀ ਹੈ, ਜਿਹੜੀ ਕਿ ਨਵੰਬਰ 2015 ਦੇ ਮੁਕਾਬਲੇ 80 ਫੀਸਦੀ ਜ਼ਿਆਦਾ ਹੈ।

4

ਮੌਜੂਦਾ ਸਮੇਂ ‘ਚ ਇਸ ਦੀ 5000 ਬੁਕਿੰਗ ਪੈਂਡਿੰਗ ਪਈ ਹੈ।

5

ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਨਵੀਂ ਫਾਰਚੂਨਰ ‘ਚ ਇਨੋਵਾ ਕ੍ਰਿਸਟਾ ਵਾਲੇ ਪੈਟਰੋਲ ਤੇ ਡੀਜ਼ਲ ਇੰਜਣ ਜ਼ਿਆਦਾ ਪਾਵਰ ਨਾਲ ਦਿੱਤੇ ਗਏ ਹਨ। ਇਸ ਦੇ ਪੈਟਰੋਲ ਵੈਰੀਐਂਟ ‘ਚ 2.7 ਲੀਟਰ ਦਾ ਇੰਜਣ ਲੱਗਿਆ ਹੈ, ਜਿਹੜਾ 166 ਪੀਐਸ ਦੀ ਪਾਵਰ ਤੇ 245 ਐਨਐਮ ਦਾ ਟਾਰਕ ਦਿੰਦਾ ਹੈ।

6

ਭਾਰਤ ‘ਚ ਟੋਇਟਾ ਨੇ ਸਾਲ 2009 ‘ਚ ਆਪਣੀ ਫਲੈਗਸ਼ਿਪ ਐਸ.ਯੂ.ਵੀ. ਫਾਰਚੂਨਰ ਨੂੰ ਮਾਰਕਿਟ ‘ਚ ਉਤਾਰਿਆ ਸੀ। ਆਉਂਦਿਆਂ ਹੀ ਇਹ ਐਸ.ਯੂ.ਵੀ. ਭਾਰਤੀ ਗਾਹਕਾਂ ਦੇ ਦਿਲਾਂ ‘ਤੇ ਛਾ ਗਈ। ਇਹੀ ਕਾਰਨ ਹੈ ਕਿ ਕੰਪਨੀ ਹੁਣ ਤੱਕ ਇਸ ਦੀਆਂ ਲੱਖ ਤੋਂ ਵੱਧ ਯੂਨਿਟ ਵੇਚਣ ‘ਚ ਕਾਮਯਾਬ ਰਹੀ ਹੈ। ਸਮੇਂ ਦੀ ਨਬਜ਼ ਨੂੰ ਫੜਦਿਆਂ ਟੋਇਟਾ ਨੇ ਪਿਛਲੇ ਮਹੀਨੇ ਫਾਰਚੂਨਰ ਦੇ ਨਵੇਂ ਰੂਪ ਨੂੰ ਲਾਂਚ ਕੀਤਾ ਹੈ। ਇਸ ਦੀ ਕੀਮਤ 25.92 ਲੱਖ ਰੁਪਏ (ਐਕਸ ਸ਼ੋਅਰੂਮ) ਹੈ। ਇਸ ਦਾ ਮੁਕਾਬਲਾ ਫੋਰਡ ਦੀ ਨਵੀਂ ਐਂਡੇਵਰ ਨਾਲ ਹੈ।

  • ਹੋਮ
  • Photos
  • ਖ਼ਬਰਾਂ
  • ਟੋਇਟਾ ਫਾਰਚੂਨਰ ਨੇ ਤੋੜੇ ਰਿਕਾਰਡ, ਕਿਵੇਂ ਹੈ ਖਾਸ ? ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.