✕
  • ਹੋਮ

ਬੀਜੇਪੀ ਨੇ ਉਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

ਏਬੀਪੀ ਸਾਂਝਾ   |  21 Aug 2016 01:50 PM (IST)
ਬੀਜੇਪੀ ਨੇ ਉਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

ਆਜ਼ਾਦੀ ਦੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਦੇਸ਼ ਭਰ ਵਿੱਚ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਜਾ ਰਹੀ। ਇਸ ਦੇ ਚੱਲਦੇ ਚੰਡੀਗੜ੍ਹ ਬੀਜੇਪੀ ਦਫਤਰ ਤੋਂ ਵੀ ਤਿਰੰਗਾ ਯਾਤਰਾ ਕੱਢੀ ਗਈ ਜੋ ਭਾਜਪਾ ਦਫਤਰ ਤੋਂ ਲੈ ਕੇ ਸ਼ਹਿਰ ਭਰ ਤੋਂ ਕੱਢੀ ਗਈ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ।

1

2

ਸਿਰਫ ਹੈਲਮਟ ਹੀ ਨਹੀਂ ਬੀਜੇਪੀ ਵਰਕਰਾਂ ਨੇ ਤਾਂ ਸ਼ਰੇਆਮ ਟ੍ਰਿਪਲਿੰਗ ਵੀ ਕੀਤੀ ਪਰ ਟਰੈਫਿਕ ਪੁਲਿਸ ਦੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਾ ਹੋਈ।

3

ਇਸ ਤੋਂ ਸਾਫ ਪਤਾ ਲਗਦਾ ਹੈ ਕਿ ਸਾਡੀਆਂ ਸਰਕਾਰਾਂ ਦੇ ਨਿਯਮ ਆਪਣੇ ਲੋਕਾਂ ਤੇ ਕਿੰਨੇ ਲਾਗੂ ਹੁੰਦੇ ਹਨ ਤੇ ਉਨ੍ਹਾਂ ਤੇ ਕੀ ਕਾਰਵਾਈ ਹੁੰਦੀ ਹੈ।

4

ਇੱਥੋਂ ਤੱਕ ਕੀ ਟ੍ਰੈਫਿਕ ਪੁਲਿਸ ਵਾਲੇ ਸੜਕਾਂ ਦੇ ਕੰਢੇ ਖੜ੍ਹੇ ਇਹ ਚੁੱਪਚਾਪ ਇਹ ਸਭ ਦੇਖ ਰਹੇ ਸਨ। ਭਾਜਪਾ ਦੇ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਵੀ ਇਸ ਦਾ ਯਾਤਰਾ ਵਿੱਚ ਮੌਜੂਦ ਸਨ। ਹਾਲਾਂਕਿ ਉਹ ਖੁਦ ਟਰੈਕਟਰ 'ਤੇ ਸਨ ਪਰ ਉਨ੍ਹਾਂ ਨੇ ਵੀ ਇਸ ਨੂੰ ਅਣਦੇਖਿਆ ਕੀਤਾ।

5

ਟਰੈਕਟਰ, ਗੱਡੀਆਂ ਅਤੇ ਮੋਟਰਸਾਈਕਲ-ਐਕਟਿਵਾ 'ਤੇ ਇਹ ਤਿੰਰਗਾ ਯਾਤਰਾ ਕੱਢੀ ਗਈ। ਇਸ ਵਿੱਚ 80 ਫੀਸ ਤੋਂ ਵੱਧ ਭਾਜਪਾ ਵਰਕਰਾਂ ਨੇ ਹੈਲਮਟ ਨਹੀਂ ਪਾਏ ਸਨ।

  • ਹੋਮ
  • Photos
  • ਖ਼ਬਰਾਂ
  • ਬੀਜੇਪੀ ਨੇ ਉਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ
About us | Advertisement| Privacy policy
© Copyright@2026.ABP Network Private Limited. All rights reserved.