ਰੇਲ -ਕਾਰ ਦੀ ਭਿਆਨਕ ਟੱਕਰ, ਕਾਰ ਸਵਾਰ ਦੀ ਮੌਤ
ਏਬੀਪੀ ਸਾਂਝਾ | 28 Jan 2017 04:08 PM (IST)

1
ਸੂਚਨਾ ਮਿਲਣ ਉੱਤੇ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜੇਸੀਬੀ ਦੀ ਮਦਦ ਨਾਲ ਕਾਰ ਨੂੰ ਗੱਡੀ ਦੇ ਅੱਗੋਂ ਕੱਢਿਆ।
2
ਰੇਲ ਕਾਰ ਨੂੰ ਕਾਫ਼ੀ ਦੂਰ ਤੱਕ ਧਕੇਲ ਕੇ ਲੈ ਗਈ।
3
ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਗੜ੍ਹਸ਼ੰਕਰ ਇਲਾਕੇ ਦੇ ਪਿੰਡ ਥਾਣਾ ਦਾ ਰਹਿਣਾ ਵਾਲਾ ਸਤਨਾਮ ਸਿੰਘ ਸੀ।
4
ਸਥਾਨਕ ਲੋਕਾਂ ਅਨੁਸਾਰ ਮੁਬਾਰਕਪੁਰ ਵਿਖੇ ਮਾਨਵ ਰਾਹਤ ਫਾਟਕ ਉੱਤੇ ਇੱਕ ਕਾਰ ਸਵਾਰ ਜਿਵੇਂ ਹੀ ਰੇਲਵੇ ਲਾਇਨ ਉੱਤੇ ਪਹੁੰਚਿਆ ਤਾਂ ਜੇਜੋਂ ਤੋਂ ਰਾਹੋਂ ਜਾਣ ਵਾਲੀ ਡੀ ਐਮ ਯੂ ਪੈਂਸਜਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ।
5
ਨਵਾਂ ਸ਼ਹਿਰ ਦੇ ਮੁਬਾਰਕਪੁਰ ਰੇਲਵੇ ਟਰੈਕ ਉੱਤੇ ਕਾਰ ਅਤੇ ਰੇਲ ਦੀ ਟੱਕਰ ਵਿੱਚ ਇੱਕ ਸਵਾਰ ਦੀ ਮੌਤ ਹੋ ਗਈ। ਹਾਦਸੇ ਦਾ ਕਾਰਨ ਕਰਾਸਿੰਗ ਉੱਤੇ ਫਾਟਕ ਦਾ ਨਾ ਹੋਣਾ ਹੈ।