✕
  • ਹੋਮ

ਹੈਰਾਨ ਕਰ ਦੇਵੇਗੀ ਦਲੀਪ ਕੋਰ ਤੋਂ ਗੰਡਾ ਸਿੰਘ ਬਣਨ ਦੀ ਸੱਚੀ ਕਹਾਣੀ

ਏਬੀਪੀ ਸਾਂਝਾ   |  24 Sep 2016 05:51 PM (IST)
ਹੈਰਾਨ ਕਰ ਦੇਵੇਗੀ ਦਲੀਪ ਕੋਰ ਤੋਂ ਗੰਡਾ ਸਿੰਘ ਬਣਨ ਦੀ ਸੱਚੀ ਕਹਾਣੀ

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਛੋਟੇ ਜਿਹੇ ਪਿੰਡ ਟਿੱਬਾ ਦੀ 80 ਸਾਲਾ ਦਲੀਪ ਕੌਰ ਦੀ ਕਹਾਣੀ ਤੁਹਾਨੂੰ ਹੈਰਾਨ ਕਰ ਦੇਵੇਗੀ। 8 ਸਾਲ ਦੀ ਉਮਰ ਤੋਂ ਹੀ ਮਰਦਾਂ ਦਾ ਪਹਿਰਾਵਾ ਪਾ ਕੇ ਜੀਵਨ ਜਿਊਣ ਵਾਲੀ ਦਲੀਪ ਕੌਰ ਅੱਜ 80 ਸਾਲ ਦੀ ਉਮਰ ਵਿੱਚ ਵੀ ਇਸ ਤਰ੍ਹਾਂ ਹੀ ਰਹਿ ਰਹੀ ਹੈ।

1

2

3

ਦਰਅਸਲ ਦਲੀਪ ਕੌਰ ਤਿੰਨ ਭਰਾਵਾਂ ਦੀ ਇਕਲੌਤੀ ਭੈਣ ਸੀ। ਜਦੋਂ ਉਹ 8 ਸਾਲ ਦੀ ਸੀ ਤਾਂ ਉਸ ਨੇ ਵੇਖਿਆ ਕਿ ਇੱਕ ਸੱਸ ਆਪਣੀ ਨੂੰਹ ਨੂੰ ਬੂਰੀ ਤਰ੍ਹਾਂ ਕੁੱਟ ਰਹੀ ਹੈ। ਇਸ ਹਾਦਸੇ ਨੇ ਉਸ ਦੇ ਦਿਲ 'ਤੇ ਅਜਿਹਾ ਅਸਰ ਪਾਇਆ ਕਿ ਉਹ ਦਲੀਪ ਕੋਰ ਤੋਂ ਗੰਡਾ ਸਿੰਘ ਬਣ ਗਈ ਅਤੇ ਉਸ ਨੇ ਨਾ ਤਾਂ ਵਿਆਹ ਕਰਵਾਇਆ ਤੇ ਨਾ ਹੀ ਮਹਿਲਾਵਾਂ ਵਾਲੀ ਜ਼ਿੰਦਗੀ ਜੀ ਕੇ ਵੇਖੀ।

4

5

6

7

8

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਛੋਟੇ ਜਿਹੇ ਪਿੰਡ ਟਿੱਬਾ ਦੀ 80 ਸਾਲਾ ਦਲੀਪ ਕੌਰ ਦੀ ਕਹਾਣੀ ਤੁਹਾਨੂੰ ਹੈਰਾਨ ਕਰ ਦੇਵੇਗੀ। 8 ਸਾਲ ਦੀ ਉਮਰ ਤੋਂ ਹੀ ਮਰਦਾਂ ਦਾ ਪਹਿਰਾਵਾ ਪਾ ਕੇ ਜੀਵਨ ਜਿਊਣ ਵਾਲੀ ਦਲੀਪ ਕੌਰ ਅੱਜ 80 ਸਾਲ ਦੀ ਉਮਰ ਵਿੱਚ ਵੀ ਇਸ ਤਰ੍ਹਾਂ ਹੀ ਰਹਿ ਰਹੀ ਹੈ।

9

10

ਵੇਖੋ ਬਜ਼ੂਰਗ ਦਲੀਪ ਕੋਰ ਦੀਆਂ ਹੋਰ ਤਸਵੀਰਾਂ........

11

12

13

14

15

16

ਅੱਜ 80 ਸਾਲ ਦੀ ਉਮਰ ਵਿੱਚ ਵੀ ਉਹ ਮਰਦਾਂ ਵਾਂਗ ਜ਼ਿੰਦਗੀ ਜੀ ਰਹੀ ਹੈ ਅਤੇ ਰੋਜ਼ ਸਵੇਰੇ ਪੱਗ ਬਣ ਕੇ ਤੇ ਕੁੜਤਾ ਪਾ ਕੇ ਕੰਮ 'ਤੇ ਜਾਂਦੀ ਹੈ।

17

ਬਜ਼ੁਰਗ ਦਲੀਪ ਕੋਰ ਸਿਰਫ਼ ਮਰਦਾਂ ਵਾਲਾਂ ਪਹਿਰਾਵਾ ਹੀ ਨਹੀਂ ਪਾਉਂਦੀ,ਸਗੋਂ ਉਸ ਦੇ ਰੋਜ਼ਾਨਾ ਦੇ ਕੰਮ ਵੀ ਮਰਦਾਂ ਵਾਲੇ ਹਨ। ਉਹ ਖੇਤਾਂ ਵਿੱਚ ਕੰਮ ਕਰਦੀ ਹੈ। ਬੱਕਰਿਆਂ ਚਾਰਦੀ ਹੈ ਅਤੇ ਖ਼ਾਲੀ ਸਮੇਂ ਵਿੱਚ ਪਿੰਡ ਦੇ ਲੋਕਾਂ ਨਾਲ ਤਾਸ਼ ਖੇਡਦੀ ਹੈ। ਇਹ ਕਾਰਨ ਹੈ ਕਿ ਪਿੰਡ ਦੇ ਨੌਜਵਾਨ ਉਸ ਨੂੰ ਗੰਡਾ ਸਿੰਘ ਦੇ ਨਾਮ ਤੋਂ ਹੀ ਜਾਣਦੇ ਹਨ।

  • ਹੋਮ
  • Photos
  • ਖ਼ਬਰਾਂ
  • ਹੈਰਾਨ ਕਰ ਦੇਵੇਗੀ ਦਲੀਪ ਕੋਰ ਤੋਂ ਗੰਡਾ ਸਿੰਘ ਬਣਨ ਦੀ ਸੱਚੀ ਕਹਾਣੀ
About us | Advertisement| Privacy policy
© Copyright@2026.ABP Network Private Limited. All rights reserved.